ਵਿਰਾਟ-ਅਨੁਸ਼ਕਾ ਨੇ ਮੁੜ ਪਹਿਨਿਆ ਵਿਆਹ ਦਾ ਜੋੜਾ
ਏਬੀਪੀ ਸਾਂਝਾ | 23 Sep 2018 12:17 PM (IST)

1
2
3
ਤਸਵੀਰਾਂ: ਮਾਨਵ ਮੰਗਲਾਨੀ
4
ਇਸ਼ਤਿਹਾਰ ਦੇ ਸ਼ੂਟ ਤੋਂ ਬਾਅਦ ਦੋਵੇਂ ਏਅਰਪੋਰਟ ਰਵਾਨਾ ਹੋ ਗਏ।
5
ਅਨੁਸ਼ਕਾ ਇਨ੍ਹੀਂ ਦਿਨੀਂ ਆਪਣੀ ਫਿਲਮ 'ਸੂਈ ਧਾਗਾ' ਦੀ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੈ।
6
ਵਿਰਾਟ ਤੇ ਅਨੁਸ਼ਕਾ ਰਵਾਇਤੀ ਲੁਕ 'ਚ ਖੂਬਸੂਰਤ ਲੱਗ ਰਹੇ ਸਨ।
7
ਜ਼ਿਕਰਯੋਗ ਹੈ ਕਿ ਵਿਰਾਟ ਤੇ ਅਨੁਸ਼ਕਾ ਦਾ ਪਿਆਰ ਵੀ ਸ਼ੈਂਪੂ ਦੇ ਇਸ਼ਤਿਹਾਰ ਦੇ ਸੈੱਟ 'ਤੇ ਸ਼ੁਰੂ ਹੋਇਆ ਸੀ।
8
ਇਸ ਤੋਂ ਪਹਿਲਾਂ ਵੀ ਇਹ ਜੋੜੀ ਇਸ਼ਤਿਹਾਰ 'ਚ ਨਜ਼ਰ ਆ ਚੁੱਕੀ ਹੈ।
9
ਦਰਅਸਲ ਇਹ ਤਸਵੀਰਾਂ ਸ਼ੂਟਿੰਗ ਸੈਟ ਤੋਂ ਸਾਹਮਣੇ ਆਈਆਂ ਹਨ। ਇਹ ਜੋੜਾ ਇੱਕ ਇਸ਼ਤਿਹਾਰ 'ਚ ਦਿਖਾਈ ਦੇਣ ਵਾਲਾ ਹੈ।
10
ਵਿਰਾਟ ਤੇ ਅਨੁਸ਼ਕਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਾ ਰਹੇ ਹਨ ਕਿ ਇਹ ਉਨ੍ਹਾਂ ਦੀਆਂ ਗਣੇਸ਼ ਪੰਡਾਲ ਦੀਆਂ ਤਸਵੀਰਾਂ ਹੋਣਗੀਆਂ।
11
ਵਿਰਾਟ ਤੇ ਅਨੁਸ਼ਕਾ ਨੂੰ ਇੱਕ ਵਾਰ ਫਿਰ ਵਿਆਹ ਵਾਲੇ ਲਿਬਾਸ 'ਚ ਵੇਖਿਆ ਗਿਆ।
12
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਵਿਆਹ ਤੋਂ ਬਾਅਦ ਵੀ ਲਾਇਮਲਾਈਟ 'ਚ ਹਨ।