✕
  • ਹੋਮ

ਵਿਰਾਟ-ਅਨੁਸ਼ਕਾ ਦੇ ਕੇਪ ਟਾਊਨ 'ਚ ਕੀ ਹਨ ਰੁਝੇਵੇਂ, ਤਸਵੀਰਾਂ ਵਾਇਰਲ.!

ਏਬੀਪੀ ਸਾਂਝਾ   |  03 Jan 2018 01:07 PM (IST)
1

ਨਵੀਂ ਦਿੱਲੀ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਸ ਵੇਲੇ ਕੇਪ ਟਾਊਨ ਵਿੱਚ ਹਨ। ਟੀਮ ਇੰਡੀਆ ਨੇ ਸਾਊਥ ਅਫ਼ਰੀਕਾ ਨਾਲ ਟੈਸਟ, ਇੱਕ ਦਿਨਾ ਅਤੇ ਟੀ-20 ਸੀਰੀਜ਼ ਖੇਡਣੀਆਂ ਹਨ। 5 ਜਨਵਰੀ ਤੋਂ ਸ਼ੁਰੂ ਹੋ ਰਹੇ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਇਸ ਖ਼ੂਬਸੂਰਤ ਸ਼ਹਿਰ ਵਿੱਚ ਫੁਰਸਤ ਦੇ ਪਲਾਂ ਦਾ ਆਨੰਦ ਲੈ ਰਹੇ ਹਨ।

2

ਇਹੋ ਵਜ੍ਹਾ ਹੈ ਕਿ ਅਕਸ਼ੈ ਨੇ ਉੱਥੇ ਵਿਰਾਟ-ਅਨੁਸ਼ਕਾ ਨਾਲ ਲੰਚ ਦਾ ਪ੍ਰੋਗਰਾਮ ਬਣਾ ਲਿਆ।

3

ਅਕਸ਼ੈ ਵੀ ਆਪਣੇ ਪਰਿਵਾਰ ਨਾਲ ਨਵੇਂ ਸਾਲ ਮੌਕੇ ਕੇਪ ਟਾਊਨ ਗਏ ਹੋਏ ਹਨ।

4

ਨਿਊ ਈਅਰ ਮੌਕੇ ਵਿਰਾਟ-ਅਨੁਸ਼ਕਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿੱਥੇ ਕੋਹਲੀ ਆਪਣੇ ਸਹਿ-ਖਿਡਾਰੀ ਨਾਲ ਅਫਰੀਕੀ ਸੰਗੀਤ ਦੀ ਤਾਲ 'ਤੇ ਭੰਗੜਾ ਪਾ ਰਹੇ ਹਨ।

5

ਇਸੇ ਦੌਰਾਨ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਵਿਰਾਟ-ਅਨੁਸ਼ਕਾ ਦੇ ਨਾਲ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨਜ਼ਰ ਆਏ ਹਨ।

  • ਹੋਮ
  • Photos
  • ਖ਼ਬਰਾਂ
  • ਵਿਰਾਟ-ਅਨੁਸ਼ਕਾ ਦੇ ਕੇਪ ਟਾਊਨ 'ਚ ਕੀ ਹਨ ਰੁਝੇਵੇਂ, ਤਸਵੀਰਾਂ ਵਾਇਰਲ.!
About us | Advertisement| Privacy policy
© Copyright@2026.ABP Network Private Limited. All rights reserved.