✕
  • ਹੋਮ

ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਇਹ ਵਜ੍ਹਾ

ਏਬੀਪੀ ਸਾਂਝਾ   |  22 Feb 2018 04:35 PM (IST)
ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਇਹ ਵਜ੍ਹਾ
1

2

3

ਇਸ ਦੇ ਨਾਲ ਹੀ ਵਿਰਾਟ ਨੇ ਦਰਸ਼ਕਾਂ ਦੇ ਲਿਹਾਜ਼ ਵੱਲੋਂ ਵੀ ਪੈਸਾ ਪੂਰਾ ਦੱਸਿਆ।

4

ਵਿਰਾਟ ਨੇ ਕਿਹਾ, ਬਾਰਸ਼ ਕਰਕੇ ਗੇਂਦ ਨੇ ਪਿੱਚ ਤੇ ਗ੍ਰਿਪ ਫੜਨੀ ਬੰਦ ਕਰ ਦਿੱਤੀ ਸੀ, ਜਿਸ ਕਰਕੇ ਗੇਂਦਬਾਜ਼ਾਂ ਨੂੰ ਬਹੁਤ ਮੁਸ਼ਕਲਾਂ ਆਈਆਂ।'

5

ਹਾਲਾਂਕਿ, ਵਿਰਾਟ ਨੇ ਜਿੱਤ ਤੋਂ ਬਾਅਦ ਦੱਖਣੀ ਅਫਰੀਕਾ ਨੂੰ ਕ੍ਰੈਡਿਟ ਦਿੱਤਾ ਤੇ ਕਿਹਾ ਕਿ ਉਨ੍ਹਾਂ ਨੇ ਜਿਸ ਤਰ੍ਹਾਂ ਦਾ ਕ੍ਰਿਕਟ ਖੇਡਿਆ, ਉਹ ਜਿੱਤਣ ਦੇ ਹੱਕਦਾਰ ਸੀ।

6

ਵਿਰਾਟ ਨੇ ਇਹ ਵੀ ਕਿਹਾ ਕਿ ਭਾਰਤੀ ਦੀ ਗੇਂਦਬਾਜ਼ੀ ਸਮੇਂ 12ਵੇਂ ਓਵਰ 'ਤੇ ਬਾਰਸ਼ ਦੌਰਾਨ ਟੀਮ ਇੰਡੀਆ ਦੀ ਮੁਸ਼ਕਲ ਵਧ ਗਈ ਸੀ।

7

ਵਿਰਾਟ ਨੇ ਮੈਚ ਤੋਂ ਬਾਅਦ ਕਿਹਾ, ਇਹ ਮੈਚ ਗੇਂਦਬਾਜ਼ਾਂ ਲਈ ਮੁਸ਼ਕਲ ਸੀ, ਸਾਨੂੰ 175 ਦੌੜਾਂ ਬਣਾਉਣ ਦੀ ਆਸ ਸੀ ਪਰ ਮਨੀਸ਼ ਪਾਂਡਿਆ ਤੇ ਰੈਨਾ ਦੀ ਵਧੀਆ ਬੱਲੇਬਾਜ਼ੀ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ ਸਾਨੂੰ 190 ਤੱਕ ਪਹੁੰਚਾਇਆ।

8

ਭਾਰਤ ਦੀ ਹਾਰ ਤੋਂ ਬਾਅਦ ਕੈਪਟਨ ਵਿਰਾਟ ਕੋਹਲੀ ਨੇ ਖੁਦ ਦੱਖਣੀ ਅਫਰੀਕਾ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਜਿੱਤ ਦੱਸੀ। ਟੀਮ ਇੰਡੀਆ ਦੇ ਕਪਤਾਨ ਨੇ ਕਿਹਾ ਕਿ ਇਹ ਦਿਨ ਭਾਰਤੀ ਗੇਂਦਬਾਜ਼ਾਂ ਲਈ ਨਹੀਂ ਸੀ।

9

ਸੈਂਚੂਰੀਅਨ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ ਛੇ ਵਿਕਟਾਂ ਨਾਲ ਹਰਾਇਆ। ਦੱਖਣੀ ਅਫਰੀਕਾ ਸਾਹਮਣੇ 189 ਦੌੜਾਂ ਦਾ ਟੀਚਾ ਸੀ, ਜਿਸ ਨੂੰ ਟੀਮ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ ਹਾਸਲ ਕਰ ਲਿਆ।

  • ਹੋਮ
  • Photos
  • ਖ਼ਬਰਾਂ
  • ਵਿਰਾਟ ਕੋਹਲੀ ਨੇ ਦੱਸੀ ਹਾਰ ਦੀ ਇਹ ਵਜ੍ਹਾ
About us | Advertisement| Privacy policy
© Copyright@2026.ABP Network Private Limited. All rights reserved.