✕
  • ਹੋਮ

ਕੋਹਲੀ ਨੇ ਕਿਸੇ ਦੇ ਸਿਰ ਬੰਨ੍ਹਿਆ ਸਿਹਰਾ

ਏਬੀਪੀ ਸਾਂਝਾ   |  08 Oct 2017 07:51 PM (IST)
ਕੋਹਲੀ ਨੇ ਕਿਸੇ ਦੇ ਸਿਰ ਬੰਨ੍ਹਿਆ ਸਿਹਰਾ
1

ਸ਼ਨੀਵਾਰ ਨੂੰ ਭਾਰਤੀ ਟੀਮ ਨੇ ਆਸਟ੍ਰੇਲਿਆ ਨੂੰ ਪਹਿਲੇ ਟੀ-20 ਮੁਕਾਬਲੇ 'ਚ 9 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ ਸੀ।

2

ਵਿਰਾਟ ਨੇ ਸ਼ਿਖਰ ਧਵਨ ਦੀ ਪਤਨੀ ਦੀ ਬੀਮਾਰੀ ਦੀ ਬੀਮਾਰੀ ਤੋਂ ਬਾਅਦ ਛੁੱਟੀ ਤੋਂ ਵਾਪਸ ਆਉਣ ਦੀ ਵੀ ਖੁਸ਼ੀ ਜਤਾਈ।

3

ਭਾਰਤੀ ਕਪਤਾਨ ਨੇ ਭੁਵਨੇਸ਼ਵਰ ਕੁਮਾਰ ਤੇ ਜਸਪ੍ਰੀਤ ਬੁਮਰਾਹ ਦੀ ਵੀ ਤਾਰੀਫ਼ ਕੀਤੀ।

4

ਕੋਹਲੀ ਦਾ ਕਹਿਣਾ ਹੈ ਕਿ ਇਹ ਨਾ ਕੇਵਲ ਖਿਡਾਰੀਆਂ ਦੀ ਸੰਯੁਕਤ ਕੋਸ਼ਿਸ਼ ਹੈ ਬਲਕਿ ਪ੍ਰਬੰਧਕਾ ਦਾ ਸਮੂਹ ਵੀ ਹੇ ਜਿਸ ਨੇ ਚੰਗੇ ਸੁਝਾਅ ਦਿੱਤੇ। ਫਾਰਮੇਟ ਮੁਤਾਬਕ ਵਿਸ਼ੇਸ਼ ਖਿਡਾਰੀਆਂ ਦਾ ਚੁਣਨਾ, ਰਹੱਸਮਈ ਗੇਂਦਬਾਜ਼ (ਕੁਲਦੀਪ ਯਾਦਵ) ਨੂੰ ਚੁਣਨਾ, ਉਨ੍ਹਾਂ 'ਚ ਆਤਮ ਵਿਸ਼ਵਾਸ਼ ਜਗਾਉਣਾ। ਯਾਦਵ ਇਹ ਖੇਡ 'ਚ ਦੌੜਾਂ ਦੇ ਸਕਦਾ ਹੈ ਪਰ ਉਹ ਹਮੇਸ਼ਾਂ ਪਲਟਵਾਰ ਕਰੇਗਾ।

5

ਸ਼੍ਰੀਲੰਕਾ ਲੜੀ ਸ਼ੁਰੂਆਤ ਤੋਂ ਫਿਰਕੀ ਗੇਂਦਬਾਜ਼ ਕੁਲਦੀਪ ਯਾਦਵ ਤੇ ਯੁਜਵਿੰਦਰ ਚਹਿਲ ਨੂੰ ਟੀਮ 'ਚ ਬਣਾਏ ਰੱਖਣ ਦਾ ਫੈਸਲਾ ਕਾਫ਼ੀ ਲਾਹੇਵੰਦ ਸਾਬਤ ਹੋਇਆ।

6

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਫਾਰਮੇਟ ਮੁਤਾਬਕ ਖਿਡਾਰੀਆਂ ਦੀ ਚੋਣ ਕਰਨ ਦੇ ਟੀਮ ਪ੍ਰਬੰਧਕਾਂ ਦੇ ਫੈਸਲੇ ਸਿਰ ਬੰਨ੍ਹਿਆ ਹੈ।

  • ਹੋਮ
  • Photos
  • ਖ਼ਬਰਾਂ
  • ਕੋਹਲੀ ਨੇ ਕਿਸੇ ਦੇ ਸਿਰ ਬੰਨ੍ਹਿਆ ਸਿਹਰਾ
About us | Advertisement| Privacy policy
© Copyright@2026.ABP Network Private Limited. All rights reserved.