ਵਿਰਾਟ ਕੋਹਲੀ ਦਾ ਹਮਸ਼ਕਲ
ਏਬੀਪੀ ਸਾਂਝਾ | 04 Nov 2016 10:24 AM (IST)

1
ਆਉ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਵਿਰਾਟ ਦੇ ਹਮਸ਼ਕਲ ਗੌਰਵ ਨਾਰੰਗ ਨਾਲ਼।
2
ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਇਸ ਸਮੇਂ ਆਪਣੀ ਖੇਡ ਕਾਰਨ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ।
3
ਵਿਰਾਟ ਕੋਹਲੀ ਨਾਲ ਗੌਰਵ ਸਾਰੰਗ
4
ਗੌਰਵ ਸਾਰੰਗ ਨੂੰ ਕੋਹਲੀ ਸਮਝ ਕੇ ਕਈ ਵਿਦੇਸ਼ੀ ਖਿਡਾਰੀ ਵੀ ਚੱਕਰ ਖਾ ਜਾਂਦੇ ਹਨ।
5
ਅਕਸਰ ਲੋਕ ਗੌਰਵ ਨੂੰ ਵਿਰਾਟ ਸਮਝ ਕੇ ਉਸ ਨਾਲ ਫੋਟੋਆਂ ਖਿਚਵਾਉਂਦੇ ਹਨ।
6
ਗੌਰਵ ਨਾਰੰਗ ਕਾਨਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਹੇਅਰ ਸਟਾਈਲ ਅਤੇ ਸ਼ਕਲ ਵਿਰਾਟ ਨੂੰ ਪੂਰੀ ਤਰ੍ਹਾਂ ਮਿਲਦੀ ਹੈ।