ਆਈਪੀਐਲ ਤੋਂ ਪਹਿਲਾਂ ਵਿਰਾਟ ਨੇ ਬਦਲਿਆ ਰੂਪ
ਏਬੀਪੀ ਸਾਂਝਾ | 21 Mar 2018 01:03 PM (IST)

1
2
ਵਿਰਾਟ ਨੇ ਆਪਣੀ ਨਵੀਂ ਲੁੱਕ ਤੇ ਹੇਅਰਸਟਾਈਲ ਨਾਲ ਆਪਣੀ ਫੋਟੋ ਨੂੰ ਸਾਂਝਾ ਕੀਤਾ ਹੈ।
3
ਅਸਲ ਵਿੱਚ ਇੱਕ ਵਾਰ ਫਿਰ ਆਪਣੇ ਹੇਅਰਸਟਾਈਲ ਵਿੱਚ ਤਬਦੀਲੀ ਕੀਤੀ ਗਈ ਹੈ।
4
ਕ੍ਰਿਕੇਟ ਦੇ ਮੈਦਾਨ 'ਤੇ ਪਹੁੰਚਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਆਪਣੀ ਲੁੱਕ ਨੂੰ ਪੂਰੀ ਤਰ੍ਹਾਂ ਬਦਲਿਆ ਹੈ।
5
ਦੱਖਣੀ ਅਫ਼ਰੀਕਾ ਦੌਰੇ ਤੋਂ ਬਾਅਦ ਵਿਰਾਟ ਕੋਹਲੀ ਹੁਣ ਸਿੱਧੇ ਆਈਪੀਐਲ ਸੀਜ਼ਨ-11 ਵਿੱਚ ਰਾਇਲ ਚੈਲੰਜਰਜ਼ ਬੰਗਲੁਰੂ ਲਈ ਖੇਡਣਗੇ।
6
ਲੰਬੇ ਸਮੇਂ ਦੇ ਅਫ਼ਗਾਨਿਸਤਾਨ ਦੌਰੇ ਤੋਂ ਬਾਅਦ ਬੀਸੀਸੀਆਈ ਨੇ ਕੋਹਲੀ ਨੂੰ ਬ੍ਰੇਕ ਦਿੱਤਾ ਹੈ। ਇਸ ਲਈ ਉਹ ਨਿਦਹਾਸ ਟੀ-20 ਟ੍ਰਾਈ ਸੀਰੀਜ਼ ਵਿੱਚ ਵੀ ਟੀਮ ਟੀਮ ਦਾ ਹਿੱਸਾ ਨਹੀਂ ਬਣੇ।
7
ਦੱਖਣੀ ਅਫਰੀਕਾ ਦੇ ਦੌਰੇ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਇਨ੍ਹੀਂ ਦਿਨੀਂ ਛੁੱਟੀਆਂ ਮਨਾਈਆਂ।