✕
  • ਹੋਮ

ਕ੍ਰਿਕਟ ਨੇ ਕਿਹਾ, ਅਨੁਸ਼ਕਾ ਨਾਲ ਵਿਆਹ ਜ਼ਰੂਰੀ ਸੀ!

ਏਬੀਪੀ ਸਾਂਝਾ   |  28 Dec 2017 02:10 PM (IST)
ਕ੍ਰਿਕਟ ਨੇ ਕਿਹਾ, ਅਨੁਸ਼ਕਾ ਨਾਲ ਵਿਆਹ ਜ਼ਰੂਰੀ ਸੀ!
1

ਉਨ੍ਹਾਂ ਕਿਹਾ, ਤੁਸੀਂ ਕਿਤੇ ਨਾ ਕਿਤੇ ਇਹ ਸੋਚਦੇ ਰਹਿੰਦੇ ਹੋ ਕਿ ਆਉਣ ਵਾਲੇ ਸਮੇ ਵਿੱਚ ਕੁਝ ਮਹੱਤਵਪੂਰਣ ਹੋਵੇਗਾ ਤੇ ਉਸ ਲਈ ਤਿਆਰੀ ਕਰਦੇ ਰਹਿੰਦੇ ਹੋ। ਉਸ ਨੇ ਕਿਹਾ, ਮਾਨਸਿਕ ਤੌਰ 'ਤੇ ਮੈਂ ਚੰਗੀ ਤਰ੍ਹਾਂ ਤਿਆਰ ਹਾਂ।

2

ਉਨ੍ਹਾਂ ਕਿਹਾ ਕਿ ਬਰੇਕ ਦੇ ਦੌਰਾਨ ਉਹ ਦੱਖਣੀ ਅਫਰੀਕਾ ਦੌਰੇ ਲਈ ਤਿਆਰੀ ਜਾਰੀ ਰੱਖ ਰਿਹਾ ਸੀ।ਕੋਹਲੀ ਨੇ ਕਿਹਾ, ਮੈਂ ਪਿਛਲੇ ਤਿੰਨ ਹਫਤਿਆਂ ਵਿੱਚ ਕੁਝ ਨਹੀਂ ਕੀਤਾ।

3

ਇਸ ਤੋਂ ਪਹਿਲਾਂ, ਕੋਹਲੀ ਨੇ ਸ਼੍ਰੀਲੰਕਾ ਖਿਲਾਫ ਤਿੰਨ ਟੈਸਟਾਂ ਦੀ ਲੜੀ ਵਿੱਚ 610 ਦੌੜਾਂ ਬਣਾਈਆਂ ਸੀ।

4

ਕੋਹਲੀ ਤੇ ਅਨੁਸ਼ਕਾ ਨੇ 11 ਦਸੰਬਰ ਨੂੰ ਇਟਲੀ ਵਿੱਚ ਵਿਆਹ ਤੋਂ ਬਾਅਦ ਨਵੀਂ ਦਿੱਲੀ ਤੇ ਮੁੰਬਈ ਵਿੱਚ ਦੋ ਪਾਰਟੀਆਂ ਕੀਤੀਆਂ ਸੀ, ਜਿਸ ਵਿੱਚ ਬਾਲੀਵੁੱਡ ਤੇ ਰਾਜਨੀਤਕ ਸਰਕਲ ਦੀਆਂ ਮਸ਼ਹੂਰ ਹਸਤੀਆਂ ਨੇ ਹਿੱਸਾ ਲਿਆ ਸੀ।

5

ਉਸ ਨੇ ਕਿਹਾ, ਕ੍ਰਿਕਟ ਵਿੱਚ ਵਾਪਸ ਆਉਣਾ ਮੁਸ਼ਕਲ ਨਹੀਂ ਹੋਵੇਗਾ। ਕਿਸੇ ਹੋਰ ਟੀਮ ਮੈਂਬਰ ਜਾਂ ਟੀਮ ਪ੍ਰਬੰਧਕ ਵਾਂਗ ਕ੍ਰਿਕਟ ਮੇਰੇ ਖੂਨ ਵਿੱਚ ਹੈ।

6

ਇੱਥੇ ਤਿੰਨ ਟੈਸਟ ਮੈਚਾਂ ਦੀ ਲੜੀ 5 ਜਨਵਰੀ ਤੋਂ ਸ਼ੁਰੂ ਹੋਵੇਗੀ। ਕੋਹਲੀ ਨੂੰ ਪੁੱਛਿਆ ਗਿਆ ਸੀ ਕਿ ਵਿਆਹ ਤੋਂ ਬਾਅਦ ਕ੍ਰਿਕਟ ਵਿੱਚ ਵਾਪਸੀ ਕਰਨ ਵਿੱਚ ਮੁਸ਼ਕਲ ਹੋਵੇਗੀ। ਉਨ੍ਹਾਂ ਕਿਹਾ, ਇਹ ਕਿਸੇ ਵੀ ਤਰੀਕੇ ਨਾਲ ਮੁਸ਼ਕਲ ਨਹੀਂ। ਮੈਂ ਕੁਝ ਅਹਿਮ ਕੰਮ (ਵਿਆਹ) ਕਰਕੇ ਬਾਹਰ ਸੀ। ਇਹ ਅਜਿਹਾ ਸਮਾਂ ਸੀ, ਜੋ ਹਮੇਸ਼ਾ ਸਾਡੇ ਦੋਵਾਂ ਲਈ ਖਾਸ ਹੋਵੇਗਾ।

7

ਸਾਲ 2017 ਵਿੱਚ 11 ਸੈਂਕੜਿਆਂ ਨਾਲ 2818 ਦੌੜਾਂ ਬਣਾਉਣ ਵਾਲੇ ਕਪਤਾਨ ਕੋਹਲੀ ਦੀ ਅਗਵਾਈ ਵਿੱਚ ਭਾਰਤੀ ਟੀਮ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਈ ਹੈ।

8

9

ਭਾਰਤੀ ਕਪਤਾਨ ਨੇ ਸ੍ਰੀਲੰਕਾ ਖਿਲਾਫ ਸੀਮਤ ਓਵਰਾਂ ਦੀ ਲੜੀ ਵਿੱਚ ਹਿੱਸਾ ਨਹੀਂ ਲਿਆ।

10

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਲਈ ਕ੍ਰਿਕਟ ਸੀਰੀਜ਼ ਵਿਚਾਲੇ ਉਨ੍ਹਾਂ ਦਾ ਵਿਆਹ 'ਵੱਧ ਅਹਿਮ' ਸੀ। ਉਨ੍ਹਾਂ ਕਿਹਾ ਕਿ ਤਿੰਨ ਹਫਤੇ ਦੇ ਆਰਾਮ ਦਾ ਦੱਖਣੀ ਅਫਰੀਕਾ ਦੌਰੇ ਲਈ ਉਨ੍ਹਾਂ ਦੀਆਂ ਤਿਆਰੀਆਂ 'ਤੇ ਕੋਈ ਅਸਰ ਨਹੀਂ ਹੈ।

  • ਹੋਮ
  • Photos
  • ਖ਼ਬਰਾਂ
  • ਕ੍ਰਿਕਟ ਨੇ ਕਿਹਾ, ਅਨੁਸ਼ਕਾ ਨਾਲ ਵਿਆਹ ਜ਼ਰੂਰੀ ਸੀ!
About us | Advertisement| Privacy policy
© Copyright@2026.ABP Network Private Limited. All rights reserved.