ਕਦੇ ਤਿਲ ਸੁੱਟਣ ਲਈ ਨਹੀਂ ਸੀ ਹੁੰਦੀ ਥਾਂ, ਅੱਜ ਵਿਸਾਖੀ ਮੌਕੇ ਸੁੰਨਸਾਨ ਦਿਖੇ ਗੁਰੂਘਰ
ਏਬੀਪੀ ਸਾਂਝਾ | 13 Apr 2020 03:02 PM (IST)
1
2
3
4
ਇਹ ਤਸਵੀਰਾਂ ਬਠਿੰਡਾ ਦੇ ਗੁਰਦੁਆਰਾ ਹਾਜੀ ਰਤਨ ਸਾਹਿਬ ਦੀਆਂ ਹਨ।
5
6
7
ਇਹ ਤਸਵੀਰਾਂ ਕਿਲ੍ਹਾ ਮੁਬਾਰਕ ਬਠਿੰਡਾ ਦੀਆਂ ਹਨ ਜਿੱਥੇ ਗੁਰਦੁਆਰਾ ਸਾਹਿਬ ਬੰਦ ਰਿਹਾ।
8
9
10
11
12
13
14
ਇਹ ਤਸਵੀਰਾਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀਆਂ ਹਨ।
15
ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਬੜੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਸ ਦਿਨ ਗੁਰਦੁਆਰਿਆਂ ਵਿੱਚ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ ਪਰ ਕੋਰੋਨਾ ਕਰਕੇ ਗੁਰਦੁਆਰੇ ਸੁੰਨਸਾਨ ਰਹੇ। ਵੇਖੋ ਤਸਵੀਰਾਂ-