499 ਰੁਪਏ 'ਚ ਖ਼ਰੀਦੋ ਸਮਰਾਟ ਫ਼ੋਨ
ਏਬੀਪੀ ਸਾਂਝਾ | 15 Dec 2016 12:06 PM (IST)
1
ਇਸ ਫੋਨ ਦੀ ਅਸਲ ਵਿੱਚ ਕੀਮਤ 3499 ਰੁਪਏ ਹੈ ਪਰ ਕੰਪਨੀ ਡਿਸਕਾਊਂਟ ਵਿੱਚ 499 ਰੁਪਏ ਵਿੱਚ ਵੇਚ ਰਹੀ ਹੈ।
2
ਇਸ ਫੋਨ ਦੀ ਬੁਕਿੰਗ ਕੰਪਨੀ ਦੀ ਵੈੱਬ ਸਾਈਟ ਉਤੇ ਸਿੱਧੇ ਜੇ ਕੀਤੀ ਜਾ ਸਕਦੀ।
3
ਫੋਨ ਵਿੱਚ ਸਮਰਾਟ ਫੋਨ ਦੀਆਂ ਸਾਰੀਆਂ ਖੂਬੀਆਂ ਹਨ।
4
Vobizen Wise 5 ਦੀ ਕੀਮਤ 499 ਰੁਪਏ ਹੈ।
5
Vobizen ਭਾਰਤੀ ਕੰਪਨੀ ਹੈ ਅਤੇ ਇਹ ਕਈ ਰੰਗਾਂ ਵਿੱਚ ਮੌਜੂਦਾ ਹੈ।
6
ਫਰੀਡਮ 251 ਰੁਪਏ ਦੇ ਫੋਨ ਤੋਂ ਬਾਅਦ ਇੱਕ ਹੋਰ ਕੰਪਨੀ Vobizen ਨੇ ਸਸਤਾ ਸਮਰਾਟ ਫੋਨ Vobizen Wise 5 ਪੇਸ਼ ਕੀਤਾ ਹੈ।