ਭਰਾ ਦੀ ਫੋਟੋਗ੍ਰਾਫੀ ਦੀ ਕਾਇਲ ਹੋਈ ਵਿਰੁਕਸ਼ਾ

ਏਬੀਪੀ ਸਾਂਝਾ   |  02 Oct 2018 05:16 PM (IST)
ਭਰਾ ਦੀ ਫੋਟੋਗ੍ਰਾਫੀ ਦੀ ਕਾਇਲ ਹੋਈ ਵਿਰੁਕਸ਼ਾ
1

ਵਿਰੁਕਸ਼ਾ ਦੇ ਤਮੰਨਾ ਦੇ ਕਿਰਦਾਰ ਨੂੰ ਨਾ ਸਿਰਫ ਪਸੰਦ ਕੀਤਾ ਜਾ ਰਿਹਾ ਹੈ ਬਲਕਿ ਉਸਦੀ ਖ਼ੂਬ ਤਾਰੀਫ ਵੀ ਹੋ ਰਹੀ ਹੈ।

2

ਇਸ ਦੇ ਬਾਅਦ ਵਿਰੁਕਸ਼ਾ ਵੈਬ ਸੀਰੀਜ਼ ਟਰੁੱਥ ਤੇ ਤਮੰਨਾ ਤੋਂ ਕਾਫੀ ਮਕਬੂਲ ਹੋ ਰਹੀ ਹੈ।

3

24 ਸਾਲਾ ਵਿਰੁਕਸ਼ਾ ਬਿਤਰੀਨ ਡਾਂਸਰ ਵੀ ਹੈ। ਵੀ ਚੈਨਲ ’ਤੇ ਇਸ ਦੇ ਸ਼ੋਅ ਡੀ3 ਡਾਂਸ ਨੂੰ ਬੇਹੱਦ ਪਸੇਦ ਕੀਤਾ ਗਿਆ ਸੀ।

4

ਸਾਰੀਆਂ ਤਸਵੀਰਾਂ ਤੇ ਵੀਡੀਓ ਬੀਤੇ ਸ਼ਨੀਵਾਰ ਦੀਆਂ ਹਨ।

5

ਵੀਡੀਓ ਵੀ ਵਿਰੁਕਸ਼ਾ ਦੇ ਭਰਾ ਨੇ ਹੀ ਸ਼ੂਟ ਕੀਤੀ ਹੈ। ਉਸ ਨੂੰ ਆਪਣੇ ਭਰਾ ਦਾ ਕੰਮ ਤੇ ਫੋਟੋਗ੍ਰਾਫ਼ੀ ਬਹੁਤ ਪਸੰਦ ਆਈ ਹੈ।

6

ਤਸਵੀਰਾਂ ਨਾਲ ਉਸਨੇ ਆਪਣੇ ਡਾਂਸ ਦੀ ਵੀਡੀਓ ਵੀ ਪੋਸਟ ਕੀਤੀ ਹੈ।

7

ਜ਼ੀ ਟੀਵੀ ਦੇ ‘ਯੇ ਤੇਰੀ ਗਲ਼ੀਆਂ’ ਦੀ ਲੀਡ ਅਦਾਕਾਰਾ ਵਿਰੁਕਸ਼ਾ ਨੇ ਸੋਸ਼ਲ ਮੀਡੀਆ ’ਤੇ ਆਪਣੇ ਭਰਾ ਨੂੰ ਟੈਗ ਕਰਦਿਆਂ ਲਿਖਿਆ- ਭਰਾ ਦੀ ਮਿਹਨਤ।

8

ਪਰ ਅਸਲ ਵਿੱਚ ਇਹ ਤਸਵੀਰਾਂ ਉਸ ਦੇ ਭਰਾ ਭੂਮਿਲ ਮਹਿਤਾ ਨੇ ਖਿੱਚੀਆਂ ਹਨ।

9

ਤਸਵੀਰਾਂ ਵੇਖ ਕੇ ਲੱਗੇਗਾ ਕਿ ਕਿਸੇ ਮੈਗਜ਼ੀਨ ਜਾਂ ਐਡ ਲਈ ਫੋਟੋਸ਼ੂਟ ਕਰਾਇਆ ਗਿਆ ਹੈ।

10

ਹਾਲ ਹੀ ਵਿੱਚ ਟੀਵੀ ਅਦਾਕਾਰਾ ਵਿਰੁਕਸ਼ਾ ਮਹਿਤਾ ਨੇ ਸੋਸ਼ਲ ਮੀਡੀਆ ’ਤੇ ਆਪਣੀਆਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

  • ਹੋਮ
  • Photos
  • ਮਨੋਰੰਜਨ
  • ਭਰਾ ਦੀ ਫੋਟੋਗ੍ਰਾਫੀ ਦੀ ਕਾਇਲ ਹੋਈ ਵਿਰੁਕਸ਼ਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ