✕
  • ਹੋਮ

1984 ਕਤਲੇਆਮ ਦਾ ਗਵਾਹ 'ਸੱਚ ਦੀ ਕੰਧ'

ਏਬੀਪੀ ਸਾਂਝਾ   |  08 Jan 2017 12:56 PM (IST)
1

ਕਤਲੇਆਮ ਦੌਰਾਨ ਆਪਣਿਆਂ ਨੂੰ ਖੋਣ ਵਾਲਾ ਇੱਕ ਵਿਅਕਤੀ ।

2

ਕੰਧਾਂ ਤੇ ਸਿੱਖ ਕਤਲੇਆਮ ਦੌਰਾਨ ਮਾਰੇ ਗਏ ਲਗਭਗ ਤਿੰਨ ਹਜ਼ਾਰ ਸਿੱਖਾਂ ਅਤੇ ਸਿੱਖਾਂ ਨੂੰ ਬਚਾਉਣ ਦੌਰਾਨ ਆਪਣੀ ਜਾਨਾਂ ਗਵਾਉਣ ਵਾਲੇ 2 ਹਿੰਦੂ ਅਤੇ ਇੱਕ ਮੁਸਲਿਮ ਮਹਿਲਾ ਦਾ ਨਾਮ ਵੀ ਉਕੇਰਿਆ ਗਿਆ ਹੈ।

3

ਇੱਥੇ 1984 ਕਤਲੇਆਮ ਦੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ।

4

ਇਸ ਯਾਦਗਾਰ ਦਾ ਡਿਜ਼ਾਈਨ ਇਸ ਕਦਰ ਖ਼ੂਬਸੂਰਤ ਤੇ ਸਿੰਬੌਲਿਕ ਬਣਾਇਆ ਗਿਆ ਹੈ ਕਿ ਦੇਖਣ ਵਾਲਾ ਹਰ ਸੈਲਾਨੀ ਇਸ ਦਾ ਕਾਇਲ ਹੋ ਜਾਵੇਗਾ।

5

ਦਿੱਲੀ ਕਮੇਟੀ ਨੇ ਇਸ ਯਾਦਗਾਰ ਨੂੰ ਕੌਮ ਦੀ ਇਤਿਹਾਸਕ ਇਮਾਰਤ ਦੱਸਿਆ।

6

ਕੰਧਾਂ ਵਿਚਕਾਰ ਹੀ 4 ਢਾਂਚੇ ਬਰਾਬਰਤਾ, ਮਨੁੱਖਤਾ, ਹਲੀਮੀ ਅਤੇ ਸਹਿਣਸ਼ੀਲਤਾ ਦੇ ਪ੍ਰਤੀਕ ਵਜੋਂ ਬਣਾਏ ਗਏ ਹਨ।

7

ਇਸ ਯਾਦਗਾਰ ਨੂੰ ਬਣਨ ਵਿੱਚ ਸਾਢੇ 3 ਸਾਲ ਦਾ ਸਮਾਂ ਲੱਗਿਆ ਹੈ।

8

ਯਾਦਗਾਰ 'ਸੱਚ ਦੀ ਕੰਧ' ਵਿਖੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਗਏ ਜਿਨ੍ਹਾਂ ਦੇ ਅੱਜ ਭੋਗ ਪਾਏ ਜਾਣਗੇ। ਇਹ ਯਾਦਗਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਹੈ।

9

ਨਵੰਬਰ 1984 ਵਿੱਚ ਵਾਪਰੇ ਸਿੱਖ ਕਤਲੇਆਮ ਦੀ ਯਾਦ ਨੂੰ ਸਮਰਪਿਤ ਯਾਦਗਾਰ 'ਸੱਚ ਦੀ ਕੰਧ' 15 ਜਨਵਰੀ 2017 ਨੂੰ ਖੁੱਲਣ ਜਾ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • 1984 ਕਤਲੇਆਮ ਦਾ ਗਵਾਹ 'ਸੱਚ ਦੀ ਕੰਧ'
About us | Advertisement| Privacy policy
© Copyright@2026.ABP Network Private Limited. All rights reserved.