✕
  • ਹੋਮ

ਕੰਗਣਾ ਤੇ ਕਰਨ ਵਿਚਾਲੇ ਕੋਲਡ ਵਾਰ ਖ਼ਤਮ!

ਏਬੀਪੀ ਸਾਂਝਾ   |  12 Jan 2018 01:24 PM (IST)
ਕੰਗਣਾ ਤੇ ਕਰਨ ਵਿਚਾਲੇ ਕੋਲਡ ਵਾਰ ਖ਼ਤਮ!
1

ਕਰਨ ਤੇ ਕੰਗਣਾ ਦੀ ਇਸ ਦੀ ਇਸ ਕੈਮਿਸਟ੍ਰੀ ਨੂੰ ਦੇਖਣ ਤੋਂ ਬਾਅਦ ਫੈਨਸ ਕਾਫੀ ਖੁਸ਼ ਹੋਣ ਵਾਲੇ ਹਨ। ਖੈਰ ਵਧਾਈ ਕੰਗਣਾ ਤੇ ਕਰਨ ਨੂੰ ਨਵੀਂ ਦੋਸਤੀ ਦੇ ਲਈ।

2

ਖੈਰ ਇਸ ਤੋਂ ਬਾਅਦ ਵੀ ਇਹ ਦੇਖਣਾ ਦਿਲਚਸਪ ਹੋਵੇਗਾ ਕਿ, ਕੀ ਕਰਨ ਜੌਹਰ ਕੰਗਣਾ ਨੂੰ ਕੋਈ ਫਿਲਮ ਆਫਰ ਕਰਦੇ ਹਨ ਜਾਂ ਨਹੀਂ ਤੇ ਕਰਨ ਜੇਕਰ ਆਫਰ ਕਰਦੇ ਹਨ ਤਾਂ ਕੰਗਣਾ ਉਸ ਨੂੰ ਕਬੂਲ ਕਰਦੀ ਹੈ ਜਾਂ ਨਹੀਂ।

3

ਕੰਗਣਾ, ਜੌਹਰ ਦੇ ਸ਼ੋਅ ਕੌਫੀ ਵਿਦ ਕਰਨ ਵਿੱਚ ਗਈ ਸੀ ਜਿੱਥੇ ਉਨ੍ਹਾਂ ਨੇ ਕਰਨ ਤੇ ਨੈਪੋਟਿਜ਼ਮ ਮਤਲਬ ਪਰਿਵਾਰਵਾਦ ਨੂੰ ਵਧਾਉਣ ਦਾ ਇਲਜ਼ਾਮ ਲਾਇਆ ਸੀ। ਓਦੋਂ ਤੋਂ ਹੀ ਇਨ੍ਹਾਂ ਦੋਵਾਂ ਵਿਚਾਲੇ ਲਗਾਤਾਰ ਇਲਜ਼ਾਮਬਾਜ਼ੀ ਚੱਲ ਰਹੀ ਸੀ। ਹਾਲਾਂਕਿ ਹੁਣ ਦੋਵਾਂ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਕਰਨ ਜੌਹਰ ਤੇ ਕੰਗਣਾ ਵਿਚਾਲੇ ਚੱਲ ਰਹੀ ਇਸ ਇਲਜ਼ਾਮਬਾਜ਼ੀ ਦੀ ਕੜੀ ਖਤਮ ਹੋ ਜਾਵੇਗੀ।

4

ਇਸ ਦੌਰਾਨ ਸਾਈਟ 'ਤੇ ਰੋਹਿਤ ਸ਼ੈੱਟੀ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਕੰਗਣਾ ਤੇ ਕਰਨ ਨਾਲ ਮਿਲ ਕਾਫੀ ਮਸਤੀ ਕੀਤੀ।

5

ਦੋਵਾਂ ਵਿਚਾਲੇ ਇੱਕ-ਦੂਜੇ 'ਤੇ ਇਲਜ਼ਾਮ ਲਾਉਣ ਦਾ ਦੌਰ ਲੰਬਾ ਚੱਲਿਆ, ਪਰ ਹੁਣ ਸਾਹਮਣੇ ਆਈਆਂ ਤਸਵੀਰਾਂ ਤੋਂ ਸਾਫ ਹੈ ਕਿ ਦੋਵਾਂ ਨੇ ਇਸ ਕੋਲਡ ਵਾਰ ਨੂੰ ਖ਼ਤਮ ਕਰ ਦਿੱਤਾ ਹੈ।

6

ਪਰ ਹਾਲ ਹੀ ਵਿੱਚ ਕੰਗਨਾ ਤੇ ਕਰਨ ਦੋਵਾਂ ਨੇ ਹੀ ਆਪਣੇ ਵਿਚਾਲੇ ਸਾਰੇ ਵਿਵਾਦਾਂ ਨੂੰ ਇੱਕ ਪਾਸੇ ਰੱਖ ਕੇ ਇੱਕ-ਦੂਜੇ ਨੂੰ ਗਲੇ ਲਾ ਲਿਆ ਹੈ। ਕਰਨ ਤੇ ਕੰਗਣਾ ਵਿੱਚ ਹੋਏ ਵਿਵਾਦ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

7

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਡਾਇਰੈਕਟਰ-ਪ੍ਰੋਡਿਊਸਰ ਕਰਨ ਜੌਹਰ ਵਿਚਾਲੇ ਛੱਤੀ ਦੇ ਅੰਕੜੇ ਤੋਂ ਸਭ ਵਾਕਫ ਹਨ।

  • ਹੋਮ
  • Photos
  • ਖ਼ਬਰਾਂ
  • ਕੰਗਣਾ ਤੇ ਕਰਨ ਵਿਚਾਲੇ ਕੋਲਡ ਵਾਰ ਖ਼ਤਮ!
About us | Advertisement| Privacy policy
© Copyright@2026.ABP Network Private Limited. All rights reserved.