ਨੇਗੈਟਿਵ ਐਨਰਜ਼ੀ ਨੂੰ ਚੁੱਟਕੀ 'ਚ ਇੰਝ ਭਜਾਓ ਦੂਰ!
ਯਾਨਿੰਗ: ਯਾਨਿੰਗ ਕਰਨੇ ਦਾ ਉਂਝ ਤਾਂ ਮਤਲਬ ਬੋਰੀਅਤ ਦਾ ਹੋਣਾ ਹੁੰਦਾ ਹੈ ਪਰ ਹੈਰਾਨੀ ਹੋਏਗੀ ਕਿ ਇਸ ਨਾਲ ਸਰੀਰ ਦੀ ਸਾਰੀ ਨੈਗੇਟਿਵ ਐਨਰਜ਼ੀ ਨਿਕਲ ਜਾਂਦੀ ਹੈ।
ਐਸੈਂਸ਼ੀਅਲ ਆਇਲ: ਐਸੈਂਸ਼ੀਅਲ ਆਇਲਜ਼ ਦੇ ਇਸਤੇਮਾਲ ਨਾਲ ਨੈਗੇਟਿਵ ਐਨਰਜ਼ੀ ਖਤਮ ਹੁੰਦੀ ਹੈ।
ਕ੍ਰਿਸਟਲ: ਕ੍ਰਿਸਟਲ ਘਰ ਵਿੱਚ ਰੱਖਣ ਨਾਲ ਨੈਗੇਟਿਵਿਟੀ ਦੂਰ ਹੁੰਦੀ ਹੈ। ਇਹ ਗਹਿਣਿਆਂ ਵਜੋਂ ਵੀ ਪਾਇਆ ਜਾ ਸਕਦਾ ਹੈ।
ਨਮਕ ਦੇ ਬਾਣੀ ਨਾਲ ਇਸ਼ਨਾਨ: ਬਾਥਟ੍ਰਬ ਵਿੱਚ ਨਮਕ ਪਾ ਕੇ ਕੁਝ ਦੇਰ ਬੈਠ ਜਾਓ। ਇਹ ਨੈਗਟਿਵ ਐਨਰਜ਼ੀ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।
ਰਿੰਗਿੰਗ ਬੈਲਜ਼: ਅਜਿਹਾ ਮੰਨਿਆ ਜਾਂਦਾ ਹੈ ਕਿ ਟੱਲੀਆਂ ਖੜਕਣ ਨਾਲ ਨੈਗੇਟਿਵ ਐਨਰਜ਼ੀ ਭੱਜ ਜਾਂਦੀ ਹੈ। ਇਸ ਲਈ ਘਰ ਵਿੱਚ ਬੈਲਜ਼ ਲਾਓ।
ਧੂੰਆ ਕਰਨਾ: ਅਗਰਬੱਤੀ, ਧੂਪ ਜਾਂ ਚੰਦਨ ਦੀ ਲੱਕੜ ਨੂੰ ਜਲਾ ਕੇ ਇਸ ਨੂੰ ਘਰ ਵਿੱਚ ਘਮਾਓ। ਇਸ ਨਾਲ ਨੈਗੇਟਿਵ ਐਨਰਜ਼ੀ ਦੂਰ ਹੋਏਗੀ।
ਤੁਸੀਂ ਕਮਰੇ ਵਿੱਚ ਵੜ੍ਹਦੇ ਹੋ ਤਾਂ ਚੁਫੇਰੇ ਨੈਗੇਟਿਵ ਐਨਰਜ਼ੀ ਮਹਿਸੂਸ ਹੁੰਦੀ ਹੈ। ਤੁਸੀਂ ਕਿਸੇ ਨਾਲ ਬਹਿਸ ਕਰਦੇ ਹੋ ਤਾਂ ਤੁਹਾਨੂੰ ਮਾਹੌਲ ਵਿੱਚ ਤਣਾਅ ਮਹਿਸੂਸ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਕਿ ਚੁਫੇਰੇ ਬਹੁਤ ਨੈਗੇਟਿਵ ਐਨਰਜ਼ੀ ਹੈ। ਨੈਗੇਟਿਵ ਐਨਰਜ਼ੀ ਨੂੰ ਇੰਝ ਪਾਜੇਟਿਵ ਐਨਰਜ਼ੀ ਵਿੱਚ ਬਦਲਿਆ ਜਾ ਸਕਦਾ ਹੈ।