✕
  • ਹੋਮ

ਹਮਰ ਤੋਂ ਵੀ ਮਹਿੰਗੀ ਹੈ ਇਹ ਘੋੜੀ , ਪਾਉਂਦੀ ਹੈ 22 ਹਜ਼ਾਰ ਦੇ ਅਮਰੀਕੀ ਬੂਟ

ਏਬੀਪੀ ਸਾਂਝਾ   |  27 May 2017 12:53 PM (IST)
ਹਮਰ ਤੋਂ ਵੀ ਮਹਿੰਗੀ ਹੈ ਇਹ ਘੋੜੀ , ਪਾਉਂਦੀ ਹੈ 22 ਹਜ਼ਾਰ ਦੇ ਅਮਰੀਕੀ ਬੂਟ
1

ਘੋੜਿਆਂ ਦਾ ਮੇਲਾ।

2

ਮਾਰਵਾੜੀ ਨਸਲ ਦੇ ਘੋੜਿਆਂ ਦੀ ਪਛਾਣ ਉਸ ਦੀ ਨਸਲ ਤੋਂ ਕੀਤੀ ਜਾਂਦੀ ਹੈ।

3

ਇਸ ਘੋੜੀ ਦਾ ਸਬੰਧ ਰਾਜਪੂਤਾਨਾ ਵੀਰ ਮਹਾਰਾਣਾ ਪ੍ਰਤਾਪ ਦੇ ਘੋੜਿਆਂ ਦੇ ਵੰਸ਼ ਵਿਚੋਂ ਹੈ।

4

ਸ਼ਗਨ ਨਾਮਕ ਇਹ ਘੋੜੀ ਲਈ ਖ਼ਾਸ ਤੌਰ ਉੱਤੇ ਬੂਟ ਅਮਰੀਕਾ ਤੋਂ ਮੰਗਵਾਏ ਜਾਂਦੇ ਹਨ। ਇਸ ਘੋੜੀ ਦੀ ਕੀਮਤ ਕਰੀਬ ਡੇਢ ਕਰੋੜ ਹੈ।

5

ਇੰਦੌਰ ਵਿੱਚ ਘੋੜਿਆਂ ਦੇ ਮੇਲੇ ਦੌਰਾਨ ਇੱਕ ਅਜਿਹੀ ਘੋੜੀ ਵੀ ਆਈ ਜੋ 22 ਹਜ਼ਾਰ ਦੇ ਬੂਟ ਪਾਉਂਦੀ ਹੈ।

  • ਹੋਮ
  • Photos
  • ਖ਼ਬਰਾਂ
  • ਹਮਰ ਤੋਂ ਵੀ ਮਹਿੰਗੀ ਹੈ ਇਹ ਘੋੜੀ , ਪਾਉਂਦੀ ਹੈ 22 ਹਜ਼ਾਰ ਦੇ ਅਮਰੀਕੀ ਬੂਟ
About us | Advertisement| Privacy policy
© Copyright@2026.ABP Network Private Limited. All rights reserved.