ਕਸ਼ਮੀਰ ਤੋ ਲੈ ਕੇ ਜਰਮਨੀ ਤੱਕ ਚਿੱਟਾ ਹੀ ਚਿੱਟਾ
ਏਬੀਪੀ ਸਾਂਝਾ | 14 Jan 2017 01:41 PM (IST)

1
ਪੂਰੇ ਉੱਤਰੀ ਭਾਰਤ ਵਿੱਚ ਜ਼ਬਰਦਸਤ ਠੰਢ ਪੈ ਰਹੀ ਹੈ। ਕਸ਼ਮੀਰ ਵਿੱਚ ਤਾਪਮਾਨ ਥੱਲੇ ਜਾਣ ਕਾਰਨ ਡੱਲ ਝੀਲ ਜੰਮ ਗਈ ਹੈ। ਇਸ ਤੋਂ ਇਲਾਵਾ ਨਦੀਆਂ ਦਾ ਵੀ ਇਹ ਹਾਲ ਹੈ।
2
ਅਮਰੀਕਾ ਵਿੱਚ ਖਰਾਬ ਮੌਸਮ ਕਾਰਨ ਕੁਝ ਘਰਾਂ ਦਾ ਵੀ ਨੁਕਸਾਨ ਹੋਇਆ ਹੈ।
3
ਜਰਮਨੀ ਵਿੱਚ ਤਾਪਮਾਨ ਮਨਫ਼ੀ ਵਿੱਚ ਚਲੇ ਗਿਆ ਹੈ।
4
ਕੁਝ ਲੋਕ ਬਰਫਬਾਰੀ ਦਾ ਆਨੰਦ ਵੀ ਲੈ ਰਹੇ ਹਨ।
5
ਭਾਰਤ ਦੇ ਨਾਲ ਨਾਲ ਵਿਦੇਸ਼ਾਂ ਵਿੱਚ ਵੀ ਜ਼ਬਰਦਸਤ ਠੰਢ ਪੈ ਰਹੀ ਹੈ।