ਮੌਸਮ ਨੇ ਕਰਵਟ ਲਈ ਕਰਵਟ, ਘੰਟਾ ਪਏ ਗੜ੍ਹਿਆਂ ਨਾਲ ਫਸਲਾਂ ਦਾ ਨੁਕਸਾਨ
ਏਬੀਪੀ ਸਾਂਝਾ | 17 Oct 2019 05:35 PM (IST)
1
ਤਕਰੀਬਨ ਇੱਕ ਘੰਟਾ ਹੋਈ ਗੜ੍ਹੇਮਾਰੀ ਨੇ ਸਰਦੀ ਵਧਾ ਦਿੱਤੀ ਹੈ।
2
ਜ਼ਿਲ੍ਹਾ ਕੁੱਲੂ ਦੇ ਭੂੰਤਰ ਵਿੱਚ ਜ਼ੋਰਦਾਰ ਗੜ੍ਹੇਮਾਰੀ ਹੋਈ। ਇਸ ਨਾਲ ਮੱਕੇ ਸਣੇ ਸਾਰੀਆਂ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ।
3
4
5
6
ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਰਦੀ ਨੇ ਵੀ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ।