ਤਪਦੇ ਪੰਜਾਬ ਨੂੰ ਬਾਰਿਸ਼ ਨੇ ਠਾਰਿਆ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 01 Jun 2018 05:26 PM (IST)

1
ਪਰਸੋਂ ਮਾਨਸੂਨ ਨੇ ਕੇਰਲ ਵਿੱਚ ਦਸਤਕ ਦੇ ਦਿੱਤੀ ਸੀ। ਪਰ ਪੰਜਾਬ, ਹਰਿਆਣਾ ਤੇ ਹਿਮਾਚਲ ਵਿੱਚ ਮਾਨਸੂਨ ਦੇ ਪੁੱਜਣ ਤੋਂ ਪਹਿਲਾਂ ਹੀ ਇਸ ਮੀਂਹ ਨੇ ਮੌਸਮ ਖੁਸ਼ਗਵਾਰ ਬਣਾ ਦਿੱਤਾ ਹੈ।
2
ਚੰਡੀਗੜ੍ਹ ਤੋਂ ਲੈ ਕੇ ਸ਼ਿਮਲਾ ਤਕ ਹਲਕੀ ਤੋਂ ਦਰਮਿਆਨੀ ਬਾਰਿਸ਼ ਨੇ ਲੋਕਾਂ ਨੂੰ ਕਾਫੀ ਸੁਕੂਨ ਦਿੱਤਾ।
3
4
ਹਾਲਾਂਕਿ, ਇਹ ਬਾਰਿਸ਼ ਬਹੁਤੀ ਦੇਰ ਨਾ ਪਈ, ਪਰ ਗਰਮੀ ਤੋਂ ਬਹੁਤ ਰਾਹਤ ਮਿਲੀ।
5
6
ਤੇਜ਼ ਹਨੇਰੀ ਨੇ ਤਪਦੀ ਗਰਮੀ ਤੋਂ ਲੋਕਾਂ ਨੂੰ ਬੇਹੱਦ ਰਾਹਤ ਦਿੱਤੀ।
7
ਪੰਜਾਬ ਵਿੱਚ ਅਚਾਨਕ ਮੌਸਮ ਬਦਲ ਗਿਆ।