ਸ਼ਿਮਲੇ 'ਚ ਵਰ੍ਹੀ ਗਰਮੀਆਂ 'ਚ ਬਰਫ਼..!
ਏਬੀਪੀ ਸਾਂਝਾ | 08 May 2018 05:05 PM (IST)
1
ਆਮ ਤੌਰ 'ਤੇ ਇਹੋ ਜਿਹੇ ਸੁਹਾਵਣੇ ਮੌਸਮ ਵਿੱਚ ਸ਼ਿਮਲਾ ਵਿੱਚ ਸੈਲਾਨੀਆਂ ਦੀ ਭੀੜ ਲੱਗ ਜਾਂਦੀ ਹੈ। ਪਰ ਮੌਸਮ ਵਿਭਾਗ ਨੇ ਇਨ੍ਹੀਂ ਦਿਨੀਂ ਪਹਾੜਾਂ ਦੀ ਸੈਰ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੋਈ ਹੈ।
2
ਉੱਤਰਾਖੰਡ ਤੇ ਕਸ਼ਮੀਰ ਦੇ ਉੱਚੇ ਪਹਾੜਾਂ ਵਿੱਚ ਬਰਫ਼ਬਾਰੀ ਵੀ ਦੇਖਣ ਨੂੰ ਮਿਲੀ।
3
ਚੰਡੀਗੜ੍ਹ: ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਮੰਗਲਵਾਰ ਨੂੰ ਮੈਦਾਨਾਂ ਦੇ ਨਾਲ-ਨਾਲ ਪਹਾੜਾਂ ਵਿੱਚ ਵੀ ਮੌਸਮ ਨੇ ਆਪਣਾ ਰੰਗ ਬਦਲਿਆ।
4
ਚੰਡੀਗੜ੍ਹ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੇਖਣ ਨੂੰ ਮਿਲੀ ਤੇ ਤੇਜ਼ ਹਵਾਵਾਂ ਵੀ ਚੱਲੀਆਂ।
5
ਸ਼ਿਮਲਾ ਵਿੱਚ ਗੜੇਮਾਰੀ ਵੀ ਦੇਖੀ ਗਈ।
= 5">