ਮੱਠੇ-ਮੱਠੇ ਮੀਂਹ ਤੇ ਬਰਫ਼ਬਾਰੀ ਨੇ ਵਧਾਈ ਪਹਾੜਾਂ ਦੀ ਰਾਣੀ ਮਨਾਲੀ ਦੀ ਸੁੰਦਰਤਾ
ਏਬੀਪੀ ਸਾਂਝਾ | 07 Feb 2019 04:26 PM (IST)
1
2
3
ਦੇਖੋ ਹੋਰ ਤਸਵੀਰਾਂ।
4
ਮਨਾਲੀ ਦੀ ਮਾਲ ਰੋਡ 'ਤੇ ਸੈਲਾਨੀ ਤਾਜ਼ਾ ਪਈ ਬਰਫ਼ ਨਾਲ ਮਸਤੀ ਕਰਦੇ ਵੀ ਦੇਖੇ ਗਏ।
5
ਮੀਂਹ ਦੇ ਨਾਲ ਹੀ ਬਰਫ਼ਬਾਰੀ ਸ਼ੁਰੂ ਹੋ ਗਈ, ਜਿਸ ਨੂੰ ਦੇਖ ਕੇ ਸੈਲਾਨੀ ਕਾਫੀ ਖੁਸ਼ ਹੋ ਗਏ।
6
ਬੀਤੀ ਰਾਤ ਤੋਂ ਰੁਕ-ਰੁਕ ਕੇ ਮੀਂਹ ਪੈਣ ਨਾਲ ਮੌਸਮ ਵਿੱਚ ਕਾਫੀ ਤਬਦੀਲੀ ਆਈ ਹੈ।
7
ਸੈਰਗਾਹਾਂ 'ਚ ਅੱਵਲ ਨੰਬਰ 'ਤੇ ਆਉਣ ਵਾਲੇ ਪਹਾੜੀ ਸਥਾਨ ਮਨਾਲੀ 'ਚ ਮੌਸਮ ਸੁਹਾਵਣਾ ਹੋ ਗਿਆ ਹੈ।