ਬਰਨਾਲਾ ‘ਚ ਤੇਜ਼ ਤੂਫ਼ਾਨ, ਦਿਨ ‘ਚ ਛਾਇਆ ਹਨ੍ਹੇਰਾ
ਏਬੀਪੀ ਸਾਂਝਾ | 28 May 2020 05:34 PM (IST)
1
ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਤਾਪਮਾਨ 45 ਡਿਗਰੀ ਤੱਕ ਪਹੁੰਚ ਚੁੱਕਾ ਸੀ।
2
ਵੱਧ ਰਹੀ ਹੀਟਵੇਵ ਤੋਂ ਪੰਜਾਬ ਦੇ ਲੋਕ ਰਾਹਤ ਮਹਿਸੂਸ ਕਰ ਰਹੇ ਹਨ।
3
ਸੂਬੇ ਦੇ ਕਈ ਇਲਾਕਿਆਂ 'ਚ ਤੇਜ਼ ਹਨ੍ਹੇਰੀ ਤੋਂ ਬਾਅਦ ਹਲਕੀ ਬੂੰਦਾਬਾਦੀ ਨਾਲ ਠੰਡਕ ਮਹਿਸੂਸ ਕੀਤੀ ਗਈ।
4
ਅੱਜ ਸ਼ਾਮ ਮੌਸਮ ਨੇ ਇੱਕ ਵਾਰ ਫਿਰ ਲਈ ਕਰਵਟ।
5
ਪਿਛਲੇ ਕਈ ਦਿਨਾਂ ਤੋਂ ਪੈ ਰਹੀ ਰਿਕਾਰਡ ਤੋੜ ਗਰਮੀ ਤੋਂ ਪੰਜਾਬ ਦੇ ਲੋਕਾਂ ਨੂੰ ਹਲਕੀ ਜਿਹੀ ਰਾਹਤ ਮਿਲੀ।