ਦਿਲਜੀਤ ਨੇ ਕਿਹਾ, 'WELCOME TO NEWYORK'
ਬੀਜੇਪੀ ਲੀਡਰ ਬਾਬੁਲ ਸੁਪ੍ਰੀਓ ਨੇ ਗਾਣੇ ਨੂੰ ਫਿਲਮ ਵਿੱਚੋਂ ਇਸ ਕਰਕੇ ਹਟਾਉਣ ਦੀ ਗੱਲ ਆਖੀ ਹੈ ਕਿਉਂਕਿ ਉਹ ਪਾਕਿਸਤਾਨੀ ਮੂਲ ਦੇ ਗਾਇਕ ਰਾਹਤ ਫਤਹਿ ਅਲੀ ਖਾਂ ਨੇ ਗਾਇਆ ਸੀ।
Download ABP Live App and Watch All Latest Videos
View In Appਅੱਜ ਬਾਕਸ ਆਫਿਸ ‘ਤੇ ‘ਵੈਲਕਮ ਟੂ ਨਿਊਯਾਰਕ’ ਰਿਲੀਜ਼ ਹੋਈ ਹੈ।
ਇਹ ਫਿਲਮ ਵਿਵਾਦਾਂ ਵਿੱਚ ਹੈ ਕਿਉਂਕਿ ਫਿਲਮ ਦੇ ਇੱਕ ਗਾਣੇ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਉਣ ਦਾ ਇਲਜ਼ਾਮ ਵੀ ਹੈ।
ਇਸ ਤੋਂ ਪਹਿਲਾਂ ਫਿਲਮ ਦੇ ਗਾਣੇ ‘ਇਸ਼ਤਿਹਾਰ’ ਕਰਕੇ ਵੀ ਪੰਗਾ ਪੈ ਚੁੱਕਿਆ ਹੈ।
‘ਪੈਂਟ ਮੇਂ ਗਨ’ ਗਾਣੇ ਕਰਕੇ ਅਦਾਕਾਰ ਤੇ ਗਾਇਕ ਦਿਲਜੀਤ ਦੋਸਾਂਝ ਖਿਲਾਫ ਐਫਆਈਆਰ ਵੀ ਦਰਜ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਸੁਪਰਸਟਾਰ ਸਲਮਾਨ ਖਾਨ ਵੀ ਫਿਲਮ ਵਿੱਚ ਨਜ਼ਰ ਆਉਣਗੇ।
‘ਵੈਲਕਮ ਟੂ ਨਿਊਯਾਰਕ’ ਵਿੱਚ ਕਰਨ ਜੌਹਰ, ਦਿਲਜੀਤ ਦੋਸਾਂਝ, ਸੋਨਾਕਸ਼ੀ ਸਿਨ੍ਹਾ, ਰਿਤੇਸ਼ ਦੇਸ਼ਮੁਖ, ਬੋਮਨ ਇਰਾਨੀ, ਲਾਰਾ ਦੱਤਾ, ਸੁਸ਼ਾਂਤ ਸਿੰਘ ਰਾਜਪੂਤ ਤੇ ਰਾਣਾ ਦੱਗੁਬਾਤੀ ਮੁੱਖ ਭੂਮਿਕਾਵਾਂ ਵਿੱਚ ਹਨ।
ਸਿੱਖਾਂ ਦਾ ਕਹਿਣਾ ਹੈ ਕਿ ਦਿਲਜੀਤ ਨੇ ਇਹ ਗਾਣਾ ਗਾ ਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਲਾਈ ਹੈ।
ਬਾਬੁਲ ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਬੈਨ ਲਾਉਣ ਦੀ ਵੀ ਮੰਗ ਕੀਤੀ ਹੈ।
- - - - - - - - - Advertisement - - - - - - - - -