✕
  • ਹੋਮ

ਇਸ ਤਰ੍ਹਾਂ ਕਰੋ ਵਟਸਐਪ 'ਤੇ ਮੈਸੇਜ Auto-reply

ਏਬੀਪੀ ਸਾਂਝਾ   |  29 Oct 2017 07:37 PM (IST)
1

ਇੰਸਟੈਂਟ ਮੈਜੇਜਿੰਗ ਐਪ ਵਾਟਸਐਪ ਆਪਣੀ ਪ੍ਰਸਿੱਧੀ ਨੂੰ ਬਣਾਈ ਰੱਖਣ ਲਈ ਨਵੇਂ-ਨਵੇਂ ਫੀਚਰ ਲੈ ਕੇ ਆਉਂਦੀ ਰਹਿੰਦੀ ਹੈ। ਵਾਟਸਐਪ ਨੇ ਹਾਲ ਹੀ 'ਚ ਡਲੀਟ ਫਾਰ ਆਲ, ਗਰੁੱਪ ਵੀਡੀਓ ਕਾਲਿੰਗ ਤੇ ਲੋਕੇਸ਼ਨ ਸ਼ੇਅਰ ਜਿਹੇ ਫੀਚਰ ਲਿਆਂਦੇ ਸਨ।

2

ਹੁਣ ਤੁਸੀਂ ਵਾਟਸਐਪ 'ਤੇ ਆਟੋ ਰਿਪਲਾਏ ਆਪਸ਼ਨ ਦੀ ਵਰਤੋਂ ਕਰ ਸਕਦੇ ਹੋ। ਯਾਨੀ ਫੋਨ ਨੂੰ ਬਿਨ੍ਹਾਂ ਛੂਹੇ ਆਪਣੇ ਕਿਸੇ ਵੀ ਦੋਸਤ ਜਾਂ ਪਰਿਵਾਰ ਵਾਲੇ ਨੂੰ ਰਿਪਲਾਏ ਕਰ ਸਕਦੇ ਹੋ।

3

ਵਾਟਸਐਪ 'ਤੇ ਆਟੋ ਰਿਪਲਾਏ ਕਰਨ ਲਈ ਤੁਹਾਨੂੰ Auto-reply for WhatsApp ਐਪ ਡਾਊਨਲੋਡ ਕਰਨਾ ਹੋਵੇਗਾ।

4

‍ਇੰਸਟਾਲ ਹੋਣ ਤੋਂ ਬਾਅਦ ਐਪ ਖੋਲ੍ਹ ਕੇ ਨੋਟੀਫਿਕੇਸ਼ਨ ਪੜ੍ਹਨ ਦੀ ਪਰਮੀਸ਼ਨ ਮੰਗੀ ਜਾਵੇਗੀ। ਇਸ ਨੂੰ Ok ਕਰ ਦਿਓ।

5

ਇਸ ਤੋਂ ਬਾਅਦ ਤੁਹਾਡੀ ਸਕਰੀਨ 'ਤੇ Auto-reply for WhatsApp ਨੂੰ ਆਨ ਕਰਨ ਦਾ ਵਿਕਲਪ ਆਵੇਗਾ। ਹੁਣ Allow ਕਰ ਦੇਣਾ ਦਿਓ।

6

ਇਸ ਤੋਂ ਬਾਅਦ ਹੇਠਾਂ ਇੱਕ + ਦਾ ਇਸ਼ਾਰਾ ਦਿੱਤਾ ਗਿਆ ਹੋਵੇਗਾ। ਇਸ ਨੂੰ ਕਲਿਕ ਕਰਨਾ ਹੈ। ਇੱਥੇ ਤੁਸੀਂ ਆਪਣੇ ਫੋਨ 'ਚ ਮੌਜੂਦ ਕਿਸੇ ਵੀ ਕਾਨਟੈਕਟ ਨੂੰ ਐਡ ਕਰ ਸਕਦੇ ਹੋ।

7

ਜੇਕਰ ਤੁਸੀਂ ਸਾਰੇ ਕਾਨਟੈਕਟਸ ਦੇ ਮੈਸੇਜ ਦਾ ਆਟੋ ਰਿਪਲਾਏ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਉਪਰ ਦਿੱਤੇ ਗਏ ਆਪਸ਼ਨ Auto-reply for all messages ਨੂੰ ਆਨ ਕਰ ਦਿਓ। ਇਸ ਆਪਸ਼ਨ ਨੂੰ ਆਨ ਕਰਨ ਤੋਂ ਬਾਅਦ ਹੇਠਾਂ ਮੈਸੇਜ ਦਾ ਆਪਸ਼ਨ ਨਜ਼ਰ ਆਵੇਗਾ। ਇੱਥੇ ਮੈਸੇਜ ਕਰ ਸਕਦੇ ਹੋ।

  • ਹੋਮ
  • Photos
  • ਖ਼ਬਰਾਂ
  • ਇਸ ਤਰ੍ਹਾਂ ਕਰੋ ਵਟਸਐਪ 'ਤੇ ਮੈਸੇਜ Auto-reply
About us | Advertisement| Privacy policy
© Copyright@2026.ABP Network Private Limited. All rights reserved.