ਜੈਕਲੀਨ ਦੀ ਹਮਸ਼ਕਲ, ਪਛਾਣਨਾ ਮੁਸ਼ਕਲ, ਅਸਲ ਕੌਣ?

ਏਬੀਪੀ ਸਾਂਝਾ   |  14 Sep 2018 05:20 PM (IST)
ਜੈਕਲੀਨ ਦੀ ਹਮਸ਼ਕਲ, ਪਛਾਣਨਾ ਮੁਸ਼ਕਲ, ਅਸਲ ਕੌਣ?
1

2

ਇਸੇ ਸਾਲ ਜੈਕਲੀਨ ਸਲਮਾਨ ਖਾਨ ਨਾਲ ਰੇਸ 3 ਵਿੱਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਕੰਨੜ ਫਿਲਮ ਦੀ ਰੀਮੇਕ ਹਿੰਦੀ ਫਿਲਮ ਵਿੱਚ ਨਜ਼ਰ ਆਏਗੀ ਜਿਸ ਦਾ ਨਾਂ ਹਾਲੇ ਤੈਅ ਨਹੀਂ ਕੀਤਾ ਗਿਆ।

3

ਇੱਕ-ਦੂਜੇ ਨੂੰ ਮਿਲ ਕੇ ਦੋਵੇਂ ਬੇਹੱਦ ਖ਼ੁਸ਼ ਹੋਈਆਂ।

4

ਦੋਵਾਂ ਨੇ ਇਹ ਫੋਟੋਸ਼ੂਟ ਅਯੋ ਫੋਟੋ ਤੋਂ ਕਰਾਇਆ ਹੈ ਜਿਸ ਨੇ ਇਨ੍ਹਾਂ ਦੀ ਫੋਟੋ ’ਤੇ ਲਿਖਿਆ ਹੈ ਕਿ ਦੋ ਭੈਣਾਂ ਪਰ ਪਿਤਾ ਵੱਖ-ਵੱਖ।

5

ਕੈਪਸ਼ਨ ਵਿੱਚ ਜੈਕਲੀਨ ਨੇ ਲਿਖਿਆ ਕਿ ਹੁਣ ਵਿਸ਼ਵਾਸ ਹੈ ਕਿ ਉਹ ਜਨਮ ਤੋਂ ਹੀ ਵੱਖ ਹੋ ਗਈਆਂ ਸੀ।

6

ਪਲੇਅਬਾਏ ਮਾਡਲ ਰਹਿ ਚੁੱਕੀ ਅਮਾਂਡਾ ਨਾਲ ਜੈਕਲੀਨ ਨੇ ਕਾਫੀ ਸਮਾਂ ਬਤੀਤ ਕੀਤਾ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ।

7

ਦੋਵਾਂ ਦੀਆਂ ਫੀਚਰਸ ਤੇ ਆਦਤਾਂ ਕਾਫੀ ਮਿਲਦੀਆਂ ਜੁਲਦੀਆਂ ਹਨ।

8

ਅਮਾਂਡਾ ਯੂਟਿਊਬ ਸਟਾਰ ਤੇ ਇੰਸਟਾਗਰਾਮ ਦੀ ਕਾਮੇਡੀ ਕਵੀਨ ਹੈ। ਸੋਸ਼ਲ ਮੀਡੀਆ ’ਤੇ ਉਸ ਦੇ ਲੱਖਾਂ ਫੌਲੋਵਰਸ ਹਨ।

9

ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਸ ਆਪਣੀ ਹਮਸ਼ਕਲ ਅਮਾਂਡਾ ਸੈਰੇਨੀ ਨਾਲ ਮਿਲੀ।

  • ਹੋਮ
  • Photos
  • ਮਨੋਰੰਜਨ
  • ਜੈਕਲੀਨ ਦੀ ਹਮਸ਼ਕਲ, ਪਛਾਣਨਾ ਮੁਸ਼ਕਲ, ਅਸਲ ਕੌਣ?
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ