ਵਾਈਟ ਹਾਊਸ ਦੀ ਹਰ ਚੀਜ਼ ਹੈ ਖ਼ਾਸ
ਏਬੀਪੀ ਸਾਂਝਾ | 11 Nov 2016 10:42 AM (IST)

1
ਡੋਨਲਡ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਹੁਣ ਸਭ ਦੀ ਨਜ਼ਰਾਂ ਵਾਈਟ ਹਾਊਸ ਉੱਤੇ ਲੱਗ ਗਈਆਂ ਹਨ।
2
ਮੌਜੂਦ ਵਾਈਟ ਹਾਊਸ ਵਿੱਚ ਰਾਸ਼ਟਰਪਤੀ ਦੇ ਸੁੱਖ ਸਹੂਲਤ ਦੀ ਹਰ ਚੀਜ਼ ਮੌਜੂਦ ਹੈ।
3
ਇਸ ਤੋਂ ਬਾਅਦ 1815 ਤੋਂ 1817 ਤੱਕ ਇਸ ਦਾ ਮੁੜ ਤੋਂ ਨਿਰਮਾਣ ਕੀਤਾ ਗਿਆ।
4
1814 ਦੀ ਲੜਾਈ ਦੇ ਦੌਰਾਨ ਬ੍ਰਿਟਿਸ਼ ਸੈਨਾ ਨੇ ਵਾਈਟ ਹਾਊਸ ਨੂੰ ਅੱਗ ਲੱਗਾ ਦਿੱਤੀ ਸੀ।
5
ਇਸ ਦਾ ਡਿਜ਼ਾਈਨ ਆਇਰਲੈਂਡ ਦੇ ਰਹਿਣ ਵਾਲੇ ਜੇਮਸ ਹੋਬਾਨ ਨੇ ਤਿਆਰ ਕੀਤਾ ਸੀ।
6
ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਟਰੰਪ ਇਸ ਸਭ ਤੋਂ ਵਿਸ਼ਾਲ ਘਰ ਵਿੱਚ ਪ੍ਰਵੇਸ਼ ਕਰਨਗੇ। ਵਾਈਟ ਹਾਊਸ ਦਾ ਨਿਰਮਾਣ 1792 ਅਤੇ1800 ਦੇ ਵਿਚਕਾਰ ਹੋਇਆ ਸੀ।