ਆਖਰ ਕੀ ਹੈ ਆਮਿਰ ਦੀ ਜਵਾਨੀ ਦਾ ਰਾਜ਼ !
ਸੋਨਾ ਉਨ੍ਹਾਂ ਵਿੱਚੋਂ ਇੱਕ ਹੈ ਜਿਸ ਨੇ ਰੇਪ ਟਿੱਪਣੀ ਤੋਂ ਬਾਅਦ ਸਲਮਾਨ ਖਾਨ ਦਾ ਵਿਰੋਧ ਕੀਤਾ ਸੀ।
ਇਸ ਮੌਕੇ ਮਹਾਰਾਸ਼ਟਰ ਦੇ ਸੀ.ਐਮ. ਦਵੇਂਦਰ ਫਡਨਵੀਜ਼ ਵੀ ਮੌਜੂਦ ਸਨ।
ਇਹ ਤਸਵੀਰਾਂ 'ਸੱਤਿਅਮੇਵ ਜਯਤੇ ਵਾਟਰ ਕੱਪ 2016' ਦੀਆਂ ਹਨ। ਇਸ ਪ੍ਰੋਗਰਾਮ ਦੌਰਾਨ ਜਿੱਥੇ ਆਮਿਰ ਖਾਨ ਦੀ ਪਤਨੀ ਕਿਰਨ ਰਾਵ ਵੀ ਮੌਜੂਦ ਸੀ। ਉੱਥੇ ਹੀ ਉਨ੍ਹਾਂ ਦੀ ਪਹਿਲੀ ਪਤਨੀ ਰੀਨਾ ਦੱਤ ਵੀ ਮੌਜੂਦ ਸੀ।
ਇਸ ਪ੍ਰੋਗਰਾਮ ਦੌਰਾਨ ਓਡੀਸ਼ਾ ਦੀ ਗਾਇਕਾ ਸੋਨਾ ਮੋਹਪਾਤਰਾ ਵੀ ਮੌਜੂਦ ਸੀ।
51 ਸਾਲਾਂ ਆਮਿਰ ਤੇ ਭਾਵੇਂ ਵੇਖਣ ਨੂੰ ਇੰਨੀ ਉਮਰ ਦੇ ਨਹੀਂ ਲੱਗਦੇ ਪਰ ਰੀਨਾ ਤੇ ਸਮੇਂ ਨੇ ਕਿੱਦਾਂ ਦਾ ਪ੍ਰਭਾਵ ਛੱਡਿਆ ਹੈ, ਇਹ ਤਾਂ ਉਨ੍ਹਾਂ ਦੇ ਚਿਹਰੇ 'ਤੇ ਹੀ ਨਜ਼ਰ ਆ ਰਿਹਾ ਹੈ।
ਅਜਿਹੇ ਵਿਵਾਦ ਤੋਂ ਬਾਅਦ ਆਮਿਰ ਨੂੰ ਇਨਕ੍ਰਿਡੀਬਲ ਇੰਡੀਆ ਦੇ ਬ੍ਰਾਂਡ ਅੰਬੈਸਡਰ ਹੋਣ ਤੋਂ ਹੱਥ ਧੋਣਾ ਪਿਆ ਸੀ।
ਕੁਝ ਨੇ ਤਾਂ ਆਮਿਰ ਨੂੰ ਭਾਰਤ ਛੱਡ ਕੇ ਜਾਣ ਲਈ ਵੀ ਕਹਿ ਦਿੱਤਾ ਸੀ।
ਉਨ੍ਹਾਂ ਦੇ ਬਿਆਨ ਨੂੰ ਬੀ.ਜੇ.ਪੀ. ਦੀ ਨਿੰਦਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਸੀ।
ਦੱਸਣਯੋਗ ਹੈ ਕਿ ਹਾਲ ਹੀ ਵਿੱਚ ਆਮਿਰ ਨੇ ਦੇਸ਼ ਦੇ ਮਾਹੌਲ ਨਾਲ ਜੁੜੀਆਂ ਇੱਕ ਬਿਆਨ ਦਿੱਤਾ ਸੀ, ਜਿਸ 'ਤੇ ਬਹੁਤ ਵਿਵਾਦ ਹੋਈਆ ਸੀ।