ਕਰੀਨਾ ਕਪੂਰ ਕਿਉਂ ਨਹੀਂ ਮਨਾਉਂਦੀ ਹੋਲੀ
ਏਬੀਪੀ ਸਾਂਝਾ | 02 Mar 2018 06:42 PM (IST)

1
2
3
4
5
ਕਰੀਨਾ ਮੁਤਾਬਕ ਉਸ ਤੋਂ ਬਾਅਦ ਉਨ੍ਹਾਂ ਵਿੱਚੋਂ ਕੋਈ ਵੀ ਹੋਲੀ ਨਹੀਂ ਮਨਾਉਂਦਾ।
6
ਕਰੀਨਾ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦੇ ਦਾਦਾ ਜੀ ਦੀ ਮੌਤ ਹੋਈ ਹੈ ਉਦੋਂ ਤੋਂ ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਰੰਗ ਵੀ ਚਲੇ ਗਏ।
7
ਕਰੀਨਾ ਦਾ ਕਹਿਣਾ ਹੈ ਕਿ ਉਹ ਕਦੇ ਹੋਲੀ ਨਹੀਂ ਮਨਾਉਂਦੇ।
8
ਪੂਰਾ ਦੇਸ਼ ਹੋਲੀ ਦੇ ਰੰਗ ਵਿੱਚ ਰੰਗਿਆ ਹੋਇਆ ਹੈ ਪਰ ਬਾਲੀਵੁੱਡ ਅਦਾਕਾਰ ਹੋਲੀ ਨਹੀਂ ਮਨਾਉਂਦੀ।