✕
  • ਹੋਮ

ਹੈਂਡ ਵਾਸ਼ ਨਾਲ ਹੱਥ ਧੋਣ 'ਤੇ ਵੀ ਨਹੀਂ ਮਰਦੇ ਕੀਟਾਨੂੰ....

ਏਬੀਪੀ ਸਾਂਝਾ   |  12 Sep 2016 12:43 PM (IST)

ਅੱਜਕੱਲ੍ਹ ਹਰ ਕੋਈ ਹੱਥ ਧੋਣ ਜਾਂ ਸਾਫ਼ ਕਰਨ ਦੇ ਲਈ ਹੈਂਡ ਵਾਸ਼ ਜਾਂ ਹੈਂਡ ਸੈਨੇਟਾਈਜਰ ਦੀ ਵਰਤੋਂ ਕਰਦਾ ਹੈ। ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਇਹ ਚੀਜ਼ਾਂ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਗੱਲ ਨਹੀਂ, ਸਗੋਂ ਹਾਲ ਹੀ ਵਿੱਚ ਰਿਸਰਚ ਵਿੱਚ ਸਾਹਮਣੇ ਆਈ ਹੈ।

1

ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਤਕਰੀਬਨ 25 ਫ਼ੀਸਦੀ ਬੈਕਟੀਰੀਆ ਮਨੁੱਖੀ ਚਮੜੀ ਵਿੱਚ ਮਿੱਟੀ ਦੇ ਰੂਪ ਵਿੱਚ ਪਾਇਆ ਜਾਂਦਾ ਹੈ।

2

ਇਹ ਹੀ ਕਾਰਨ ਹੈ ਕਿ ਬ੍ਰਿਟੇਨ ਦੀਆਂ ਕੁੱਝ ਉਤਪਾਦ ਕੰਪਨੀਆਂ ਜਿਵੇਂ ਕੀ ਯੂਨੀਲੀਵਰ ਆਪਣੇ ਉਤਪਾਦਾਂ ਵਿੱਚ ਟ੍ਰਾਈਕਲੋਸਨ ਅਤੇ ਟ੍ਰਾਈਕਾਰਬਨ ਕੈਮੀਕਲ ਦੀ ਮਾਤਰਾ ਘੱਟ ਇਸਤੇਮਾਲ ਕਰਨ ਦੀ ਯੋਜਨਾਂ ਬਣਾ ਰਹੀ ਹੈ।

3

4

ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਯੂ.ਐਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਟ੍ਰਾਈਕਲੋਸਨ ਅਤੇ ਟ੍ਰਾਈਕਾਰਬਨ ਇਹ ਕਹਿੰਦੇ ਹੋਏ ਪ੍ਰਤੀਬੰਧ ਲਾ ਦਿੱਤਾ ਸੀ ਕਿ ਦੋਹਾਂ ਵਿੱਚ ਅਜਿਹਾ ਕੁੱਝ ਵੱਧ ਨਹੀਂ ਹੈ ਕਿ ਜਿਸ ਕਾਰਨ ਦੋਹੇਂ ਸਾਬਣ ਅਤੇ ਪਾਣੀ ਦੇ ਬਜਾਏ ਜ਼ਿਆਦਾ ਚੰਗੇ ਤਰ੍ਹਾਂ ਕਿਟਾਨੂੰ ਮਾਰਦੇ ਹੋਣ।

5

ਅੱਜਕੱਲ੍ਹ ਹਰ ਕੋਈ ਹੱਥ ਧੋਣ ਜਾਂ ਸਾਫ਼ ਕਰਨ ਦੇ ਲਈ ਹੈਂਡ ਵਾਸ਼ ਜਾਂ ਹੈਂਡ ਸੈਨੇਟਾਈਜਰ ਦੀ ਵਰਤੋਂ ਕਰਦਾ ਹੈ। ਪਰ ਕੀ ਕਦੇ ਤੁਸੀਂ ਸੋਚਿਆ ਹੈ ਕਿ ਇਹ ਚੀਜ਼ਾਂ ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਇਹ ਗੱਲ ਨਹੀਂ, ਸਗੋਂ ਹਾਲ ਹੀ ਵਿੱਚ ਰਿਸਰਚ ਵਿੱਚ ਸਾਹਮਣੇ ਆਈ ਹੈ।

6

ਰਿਸਰਚ ਮੁਤਾਬਕ, ਇਹ ਹੀ ਕਾਰਨ ਹੈ ਕਿ ਵਾਤਾਵਰਨ ਵਿੱਚ ਬੈਕਟੀਰੀਆ ਦੀ ਗਿਣਤੀ ਵੱਧ ਗਈ ਹੈ। ਐਂਟੀਬੈਕਟੀਰੀਅਲ ਉਤਪਾਦਾਂ ਦੇ ਇਸਤੇਮਾਲ ਹੋਣ ਕਾਰਨ ਟ੍ਰਾਈਕਲੋਜ ਜਿਹੇ ਕਈ ਰਸਾਇਣਾਂ ਦੇ ਕਾਰਨ ਬੈਕਟੀਰੀਆ ਹੋਰ ਵੱਧ ਸਟ੍ਰਾਂਗ ਹੋ ਗਏ ਹਨ। ਦੱਸਣਯੋਗ ਹੈ ਕਿ ਟ੍ਰਾਈਕਲੋਨ ਕਈ ਤਰ੍ਹਾਂ ਦੇ ਸੌਂਪੂ, ਕਾਸਮੈਟਿਕ ਅਤੇ ਟੂਥਪੇਸਟ ਵਿੱਚ ਵੀ ਪਾਇਆ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਹੈਂਡ ਵਾਸ਼ ਨਾਲ ਹੱਥ ਧੋਣ 'ਤੇ ਵੀ ਨਹੀਂ ਮਰਦੇ ਕੀਟਾਨੂੰ....
About us | Advertisement| Privacy policy
© Copyright@2026.ABP Network Private Limited. All rights reserved.