✕
  • ਹੋਮ

ਤੰਦਰੁਸਤ ਰਹਿਣਾ ਹੈ ਤਾਂ ਕਰੋ WATER YOGA

ਏਬੀਪੀ ਸਾਂਝਾ   |  12 Feb 2017 11:43 AM (IST)
1

ਕੈਟੀ ਦਾ ਵਾਟਰ ਯੋਗਾ

2

ਕੈਟੀ ਯੋਗ ਤੋਂ ਪੈਸਾ ਵੀ ਕਮਾ ਰਹੀ ਹੈ। ਉਸ ਕੋਲ ਯੋਗ ਸਿੱਖਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।

3

ਕੈਟੀ ਅਨੁਸਾਰ ਉਸ ਦੀ ਬਿਮਾਰੀ ਨੇ ਹੀ ਉਸ ਨੂੰ ਯੋਗ ਵੱਲ ਪ੍ਰੇਰਿਤ ਕੀਤਾ।

4

ਕੈਟੀ ਦੇ ਵਾਟਰ ਯੋਗ ਦੀਆਂ ਤਸਵੀਰਾਂ ਲੋਕ ਪਸੰਦ ਵੀ ਖ਼ੂਬ ਕਰ ਰਹੇ ਹਨ।

5

ਕੈਟੀ ਦੀਆਂ ਇਹਨਾਂ ਤਸਵੀਰਾਂ ਵਿੱਚ ਉਹ ਪਾਣੀ ਵਿੱਚ ਵੱਖ ਵੱਖ ਆਸਣ ਕਰ ਰਹੀ ਹੈ।

6

ਯੋਗ ਸਿਖਾਉਣ ਵਾਲੀ ਕੈਟੀ ਨਾਮਕ ਇੱਕ ਮਹਿਲਾ ਵੱਲੋਂ ਪਾਣੀ ਵਿੱਚ ਕੀਤੇ ਗਏ ਯੋਗ ਦੀਆਂ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਤੰਦਰੁਸਤ ਰਹਿਣਾ ਹੈ ਤਾਂ ਕਰੋ WATER YOGA
About us | Advertisement| Privacy policy
© Copyright@2026.ABP Network Private Limited. All rights reserved.