ਨਸ਼ੇ 'ਚ ਧੁੱਤ ਮਹਿਲਾ ਨੇ ਕਾਰ ਥੱਲੇ ਪੰਜ ਨੂੰ ਕੁਚਲਿਆ, ਦੋ ਦੀ ਮੌਤ
ਏਬੀਪੀ ਸਾਂਝਾ | 17 Nov 2016 12:51 PM (IST)
1
ਹਾਦਸੇ ਤੋਂ ਬਾਅਦ ਮਹਿਲਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੋਕਾਂ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਿਆ।
2
ਪੁਲਿਸ ਅਨੁਸਾਰ ਮਹਿਲਾ ਨੇ ਸ਼ਰਾਬ ਦੇ ਨਸ਼ੇ ਵਿੱਚ ਸੀ ਅਤੇ ਉਸ ਦੀ ਪਛਾਣ ਪ੍ਰੀਤੀ ਭਾਰਦਵਾਜ ਵਜੋਂ ਹੋਈ ਹੈ।
3
ਐਕਸੀਡੈਂਟ ਕਾਰਨ ਸੜਕ ਉਤੇ ਲੱਗਿਆ ਜਾਮ।
4
ਨਸ਼ੇ ਵਿੱਚ ਧੁੱਤ ਇੱਕ ਮਹਿਲਾ ਕਾਰ ਚਾਲਕ ਨੇ ਆਪਣੀ ਕਾਰ ਥੱਲੇ 5 ਮਜ਼ਦੂਰਾ ਨੂੰ ਕੁਚਲ ਦਿੱਤਾ ਜਿਸ ਵਿਚੋਂ 2 ਦੀ ਮੌਤ ਹੋ ਗਈ। ਹਾਦਸਾ NH-1 ਉੱਤੇ ਕਰਨਾਲ ਲਾਗੇ ਘਰੈਂਡਾ ਲਾਗੇ ਹੋਇਆ।
5
ਪ੍ਰੀਤੀ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਉਹ ਹਾਦਸੇ ਵਕਤ ਉਹ ਹਰਿਆਣਾ ਵਿੱਚ ਆਪਣੇ ਰਿਸ਼ਤੇਦਾਰ ਨੂੰ ਮਿਲਣ ਲਈ ਆ ਰਹੀ ਸੀ।
6
ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਉਂਦੇ ਹੋਏ ਲੋਕ।
= 6">