ਜਨਾਬ! ਔਰਤਾਂ ਵੀ ਸ਼ੇਵ ਕਰਨ ਦੀਆਂ ਸ਼ੌਕੀਨ
ਏਬੀਪੀ ਸਾਂਝਾ | 29 Jul 2016 03:52 PM (IST)

1
ਸ਼ੇਵ ਕਰਨਾ ਸੌਖਾ ਹੁੰਦਾ ਹੈ, ਯਾਨੀ ਔਰਤਾਂ ਥ੍ਰੈਡਿੰਗ ਤੇ ਵੈਕਸਿੰਗ ਤੋਂ ਜ਼ਿਆਦਾ ਸ਼ੇਵ ਕਰਨਾ ਪਸੰਦ ਕਰਦੀਆਂ ਹਨ।
2
ਤੁਹਾਨੂੰ ਹੈਰਾਨੀ ਹੋਏਗੀ ਪਰ ਇਹ ਸੱਚ ਹੈ ਕਿ ਔਰਤਾਂ ਵੀ ਪੁਰਸ਼ਾਂ ਵਾਂਗ ਚਿਹਰੇ ਦੀ ਸ਼ੇਵਿੰਗ ਕਰਦੀਆਂ ਹਨ। ਜਾਣੋ ਇਸ ਦਾ ਰਾਜ਼.....
3
ਇਸ ਨਾਲ ਨਾ ਤਾਂ ਸਕਿਨ ਨੂੰ ਬਹੁਤ ਤਕਲੀਫ ਹੁੰਦੀ ਹੈ ਤੇ ਇਹ ਸਸਤਾ ਵੀ ਪੈਂਦਾ ਹੈ।
4
ਕੈਮੀਕਲਜ਼ ਨਾ ਤਾਂ ਚਮੜੀ ਨੂੰ ਸਾੜਦਾ ਹੈ ਤੇ ਨਾ ਹੀ ਵਾਲ ਖਿੱਚਦਾ ਹੈ।
5
ਸ਼ੇਵਿੰਗ ਨਾਲ ਡੈੱਡ ਤੇ ਡਰਾਈ ਸਕਿਨ ਖ਼ਤਮ ਹੋ ਜਾਂਦੀ ਹੈ।
6
7
ਇਨ੍ਹਾਂ ਸਭ ਝੰਜਟਾਂ ਤੋਂ ਵੀ ਸ਼ੇਵਿੰਗ ਨਾਲ ਰਾਹਤ ਮਿਲਦੀ ਹੈ।
8
ਚਿਹਰੇ 'ਤੇ ਆਇਲ ਤੇ ਡਸਟ ਨਾਲ ਮੁਹਾਸੇ ਹੋ ਜਾਂਦੇ ਹਨ।
9
ਚਿਹਰੇ ' ਤੇ ਝੁਰੜੀਆਂ ਨਹੀਂ ਪੈਂਦੀਆਂ।