ਪੈਰਾਂ ਨੂੰ ਫੈਲਾ ਕੇ ਸੈਲਫੀ ਲੈਣ ਦਾ ਟਰੇਂਡ, ਕਾਰਨ ਜਾਣਕੇ ਲੋਕ ਕਰਨ ਲੱਗੇ ਸਪੋਰਟ

ਮਹਿਲਾ ਸ਼ਕਤੀਕਰਨ ਦੇ ਲਈ ਮਾਡਲ ਨੇ ਇਸ ਪੋਜ਼ ਵਿੱਚ ਫ਼ੋਟੋ ਸ਼ੇਅਰ ਕਰਨੀ ਸ਼ੁਰੂ ਕੀਤੀ।
ਅਕਸਰ ਮਹਿਲਾਵਾਂ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ Cross-Legged ਜਾਂ ਸਮੇਟ ਕੇ, ਘੱਟ ਤੋਂ ਘੱਟ ਜਗ੍ਹਾ ਲੈ ਕੇ ਬੈਠਣ। ਅਜਿਹਾ ਕਿਹਾ ਜਾਂਦਾ ਹੈ ਕਿ ਪੈਰ ਫੈਲਾ ਕੇ ਬੈਠਣਾ ਔਰਤਾਂ ਲਈ ਸ਼ੋਭਾ ਨਹੀਂ ਦਿੰਦਾ।
2017 ਦੀ ਸ਼ੁਰੂਆਤ ਤੋਂ ਹੀ ਸਾਡੇ ਸਾਹਮਣੇ ਕਈ ਤਰ੍ਹਾਂ ਦੇ ਫ਼ੈਸ਼ਨ ਅਤੇ ਮੇਕਅਪ ਟਰੇਂਡ ਨਾਲ ਹੋਈ।
ਇਸ ਸਾਲ ਅਜੀਬੋ ਗ਼ਰੀਬ ਮੇਕਅਪ ਕਰਤੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਪਾਉਣ ਦਾ ਟਰੇਂਡ ਸ਼ੁਰੂ ਹੋ ਗਿਆ। ਇਸ ਵਿੱਚ Reverse Winged Eyeliner, Nose Hair Extension ਦੀ ਤਸਵੀਰਾਂ ਤਾਂ ਤੁਸੀਂ ਵੀ ਦੇਖੀਆਂ ਹੋਣੀਆਂ।
ਇਸ ਟਰੇਂਡ ਨੂੰ ਨਾ ਸਿਰਫ਼ ਸੈਲੀਬ੍ਰਿਟੀ ਬਲਕਿ ਆਮ ਜਨਤਾ ਵੀ ਫੋਲੋ ਕਰ ਰਹੀ ਅਤੇ ਇੰਸਟਾਗ੍ਰਾਮ ਉੱਤੇ ਤਸਵੀਰਾਂ ਪਾ ਰਹੀਆਂ ਹਨ।
ਫ਼ੈਸ਼ਨ ਵਿੱਚ ਅਜਿਹੇ ਕੱਪੜੇ ਵੀ ਦੇਖਣ ਨੂੰ ਮਿਲੇ, ਜਿੰਨਾ ਦਾ ਇਸਤੇਮਾਲ ਘਰ ਵਿੱਚ ਪੋਚੇ ਲਾਉਣ ਲਈ ਕੀਤਾ ਜਾਂਦੀ ਹੈ।
2017 ਦੇ ਇੰਸਟਾਗ੍ਰਾਮ ਟਰੇਂਡ ਵਿੱਚ ਜੁੜ ਗਿਆ ਹੈ ਪੈਰਾਂ ਨੂੰ ਫੈਲਾ ਕੇ ਸੈਲਫੀ ਲੈਣ ਦਾ ਟਰੇਂਡ।
ਇਸ ਦਾ ਮਕਸਦ ਬੇਸ਼ੱਕ ਨੇਕ ਹੈ ਪਰ ਦੇਖਣ ਵਿੱਚ ਇਹ ਤਸਵੀਰਾਂ ਅਜੀਬ ਲੱਗਦੀਆਂ ਹਨ।