✕
  • ਹੋਮ

ਡ੍ਰੋਨ ਨਾਲ ਲਈਆਂ ਗਈਆਂ ਅਦਭੁਤ ਤਸਵੀਰਾਂ

ਏਬੀਪੀ ਸਾਂਝਾ   |  10 Jan 2017 05:35 PM (IST)
1

ਅਮਰੀਕਾ ਦੇ ਊਟਾ ਇਲਾਕੇ ਵਿੱਚ ਪਹਾੜ ਦੇ ਸਿਖਰਾਂ 'ਤੇ ਪਰਬਤਆਰੋਹੀ

2

ਰੋਮਾਨੀਆ ਦੇ ਖੇਤਾਂ ਵਿੱਚ ਸਫੇਦ ਭੇਡਾਂ ਦਾਣਿਆਂ ਵਾਂਗ ਲੱਗ ਰਹੀਆਂ ਹਨ

3

ਲਾਲ ਮਿਰਚਾਂ ਵਿੱਚ ਚਿੱਟੇ ਕੱਪੜਿਆਂ ਵਾਲਾ ਭਾਰਤੀ ਕਿਸਾਨ

4

ਸੂਰਜ ਛਿਪਣ ਵੇਲੇ ਅਜਿਹੇ ਦਿਸਦੇ ਨੇ ਹਰ ਚੀਜ਼ ਦੇ ਪਰਛਾਵੇਂ

5

ਪਾਲੀਨੇਸ਼ੀਆ ਬੀਚ 'ਤੇ ਉੱਡਦਾ ਪੰਛੀ

6

ਪਾਲੀਨੇਸ਼ੀਆ ਦੇ ਇੱਕ ਬਾਗ 'ਚ ਪ੍ਰੇਮੀ ਜੋੜਾ

7

ਪੱਛਮੀ ਆਸਟ੍ਰੇਲੀਆ ਦੇ ਕੇਬਲ ਬੀਚ 'ਤੇ ਸੂਰਜ ਛਿਪਣ ਵੇਲੇ ਊਠਾਂ ਦੇ ਝੁੰਡ ਦੀ ਪਰਛਾਂਈਂ ਕੁਝ ਇਸ ਤਰਾਂ ਦਿਸ ਰਹੀ ਹੈ।

8

ਸਪੇਨ ਦੇ ਕੈਨੇਰੀਆ ਟਾਪੂ 'ਤੇ ਛਤਰੀਆਂ ਦਾ ਮਨਮੋਹਣਾ ਦ੍ਰਿਸ਼

9

ਟ੍ਰਾਂਸਵੇਲਨਿਆ ਇਲਾਕੇ ਦੀ ਸੜਕ ਦੀ ਖੂਬਸੂਰਤ ਤਸਵੀਰ

  • ਹੋਮ
  • Photos
  • ਖ਼ਬਰਾਂ
  • ਡ੍ਰੋਨ ਨਾਲ ਲਈਆਂ ਗਈਆਂ ਅਦਭੁਤ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.