ਦੁਨੀਆ ਭਰ ਤੋਂ ਅਦਭੁਤ ਤਸਵੀਰਾਂ
ਏਬੀਪੀ ਸਾਂਝਾ | 06 Feb 2017 05:25 PM (IST)
1
ਵੀਅਤਨਾਮ ਵਿੱਚ ਸ਼ਿੰਗਾਰੀ ਇੱਕ ਮੱਝ।
2
ਯੁਕਰੇਨ ਵਿੱਚ ਸੈਨਾ ਅਤੇ ਰੂਸ ਸਮਰਥਕ ਵਿਦਰੋਹੀਆਂ ਦੀ ਲੜਾਈ ਕਾਰਨ 22 ਹਜ਼ਾਰ ਦੀ ਆਬਾਦੀ ਵਾਲੇ ਇੱਕ ਸ਼ਹਿਰ ਵਿੱਚ ਬਿਜਲੀ ਅਤੇ ਪਾਣੀ ਨਹੀਂ ਮਿਲ ਰਿਹਾ। ਇਸ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਹੈ।
3
ਪੁਰਤਗਾਲ ਵਿੱਚ ਸਮੁੰਦਰ ਦੀਆਂ ਲਹਿਰਾਂ ਦਾ ਆਨੰਦ ਮਾਣਦਾ ਜੋੜਾ।
4
ਰੋਜਰ ਫੈਡਰਰ ਨੇ 5 ਸਾਲ ਬਾਅਦ 18ਵਾਂ ਗ੍ਰੈਂਡ ਸਲੈਮ ਜਿੱਤ ਕੇ ਵਾਪਸੀ ਕੀਤੀ।
5
ਇੰਗਲੈਂਡ ਵਿੱਚ 'ਟਫ ਗਾਂ ਚੈਲੰਜ' ਨਾਂ ਦੇ ਇੱਕ ਮੁਕਾਬਲੇ 'ਚ ਹਿੱਸਾ ਲੈਂਦਾ ਇੱਕ ਵਿਅਕਤੀ।
6
ਚੀਨੀ ਨਵੇਂ ਸਾਲ ਮੌਕੇ ਜਸ਼ਨਾਂ ਦਾ ਇੱਕ ਦ੍ਰਿਸ਼।