✕
  • ਹੋਮ

ਪੰਜਾਬ 'ਚ ਵੀ ਹੋਏਗੀ 'ਭਾਰਤ' ਦੀ ਸ਼ੂਟਿੰਗ

ਏਬੀਪੀ ਸਾਂਝਾ   |  20 Feb 2018 04:03 PM (IST)
1

ਇਹ ਤੀਜੀ ਵਾਰ ਹੈ ਜਦੋਂ ਸਲਮਾਨ ਤੇ ਜਫਰ ਇਕੱਠੇ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਦੋਵੇਂ 'ਸੁਲਤਾਨ' ਤੇ 'ਟਾਈਗਰ ਜਿੰਦਾ ਹੈ' ਵਿੱਚ ਕੰਮ ਕਰ ਚੁੱਕੇ ਹਨ।

2

ਫਿਲਮ ਵਿੱਚ ਹੋਰ ਕਲਾਕਾਰਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

3

'ਭਾਰਤ' 2019 ਵਿੱਚ ਈਦ ਮੌਕੇ ਰਿਲੀਜ਼ ਹੋਏਗੀ।

4

'ਭਾਰਤ' ਸਾਲ 2014 ਦੀ ਦੱਖਣੀ ਕੋਰਿਆਈ ਫਿਲਮ 'ਓਡ ਟੂ ਮਾਈ ਫਾਦਰ' ਦਾ ਰੁਪਾਂਤਰਨ ਹੈ।

5

ਨਿਰਦੇਸ਼ਕ ਅਲੀ ਅੱਬਾਸ ਜਫਰ ਨੇ ਸੂਪਰ ਸਟਾਰ ਸਲਮਾਨ ਖਾਨ ਨਾਲ ਅਗਲੀ ਫਿਲਮ 'ਭਾਰਤ' ਲਈ ਕੰਮ ਵਿੱਢ ਦਿੱਤਾ ਹੈ।

6

ਜਫਰ ਨੇ ਸੋਮਵਾਰ ਨੂੰ ਟਵੀਟ ਕੀਤਾ, ਠਰਦੇ ਲੰਡਨ ਵਿੱਚ 'ਭਾਰਤ' 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਅਸੀਂ ਕੁਝ ਦਿਨ ਇੱਥੇ ਹੀ ਰਹਾਂਗਾ। ਸਾਡੇ ਸਾਰਿਆਂ 'ਤੇ ਰੱਬ ਦੀ ਕ੍ਰਿਪਾ ਰਹੇ।

7

ਖਾਸ ਗੱਲ਼ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਵੀ ਹੋਏਗੀ। ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ ਅੱਬੂ ਧਾਬੀ, ਸਪੇਨ ਤੇ ਦਿੱਲੀ ਵਿੱਚ ਹੋਏਗੀ।

  • ਹੋਮ
  • Photos
  • ਖ਼ਬਰਾਂ
  • ਪੰਜਾਬ 'ਚ ਵੀ ਹੋਏਗੀ 'ਭਾਰਤ' ਦੀ ਸ਼ੂਟਿੰਗ
About us | Advertisement| Privacy policy
© Copyright@2026.ABP Network Private Limited. All rights reserved.