✕
  • ਹੋਮ

ਜਰਮਨੀ 'ਚ ਡੌਗ ਸ਼ੋਅ, ਵਿਸ਼ਵ ਭਰ ਦੇ ਕੁੱਤੇ ਪੁੱਜੇ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  12 Nov 2017 11:58 AM (IST)
1

2

3

4

5

6

ਵੇਖੋ ਹੋਰ ਤਸਵੀਰਾਂ: ਏ.ਪੀ. ਤੇ ਇੰਸਟਾਗ੍ਰਾਮ

7

ਜਰਮਨੀ ਦੇ ਲਿਪਜ਼ਿਕ ਸ਼ਹਿਰ ਵਿੱਚ 8 ਨਵੰਬਰ ਤੋਂ ਜਾਰੀ ਇਸ ਵਰਲਡ ਡੌਗ ਸ਼ੋਅ ਦਾ ਅੱਜ ਅੰਤਮ ਦਿਨ ਹੈ।

8

ਡੌਗ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਕੁੱਤਿਆਂ ਦੀ ਗਿਣਤੀ 30,000 ਤੋਂ ਵੀ ਜ਼ਿਆਦਾ ਦੱਸੀ ਜਾ ਰਹੀ ਹੈ।

9

ਦੱਸ ਦੇਈਏ ਕਿ ਇਸ ਡੌਗ ਸ਼ੋਅ ਵਿੱਚ 70 ਤੋਂ ਵੀ ਜ਼ਿਆਦਾ ਦੇਸ਼ਾਂ ਦੇ ਕੁੱਤੇ ਹਿੱਸਾ ਲੈ ਰਹੇ ਹਨ।

10

ਇੱਥੇ ਪੂਰੀ ਦੁਨੀਆ ਭਰ ਦੇ ਲੋਕ ਆਪਣੇ ਕੁੱਤਿਆਂ ਨੂੰ ਲੈ ਕੇ ਆਏ ਹਨ।

11

ਜਰਮਨੀ ਦੇ ਲਿਪਜ਼ਿਕ ਸ਼ਹਿਰ ਵਿੱਚ ਦੁਨੀਆ ਭਰ ਦੇ ਕੁੱਤਿਆਂ ਦਾ ਮੇਜ਼ਬਾਨ ਬਣਿਆ ਹੋਇਆ ਹੈ।

  • ਹੋਮ
  • Photos
  • ਖ਼ਬਰਾਂ
  • ਜਰਮਨੀ 'ਚ ਡੌਗ ਸ਼ੋਅ, ਵਿਸ਼ਵ ਭਰ ਦੇ ਕੁੱਤੇ ਪੁੱਜੇ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.