✕
  • ਹੋਮ

ਭਾਰਤ ਪਹੁੰਚੀ ਸਭ ਤੋਂ ਮੋਟੀ ਮਹਿਲਾ, ਕਰੇਨ ਰਾਹੀਂ ਉਤਾਰਿਆ ਗਿਆ ਜਹਾਜ਼ ਤੋਂ

ਏਬੀਪੀ ਸਾਂਝਾ   |  11 Feb 2017 12:47 PM (IST)
ਭਾਰਤ ਪਹੁੰਚੀ ਸਭ ਤੋਂ ਮੋਟੀ ਮਹਿਲਾ, ਕਰੇਨ ਰਾਹੀਂ ਉਤਾਰਿਆ ਗਿਆ ਜਹਾਜ਼ ਤੋਂ
1

ਇਮਾਨ ਅਹਿਮਦ ਨੂੰ ਹਵਾਈ ਅੱਡੇ ਉੱਤੇ ਕਰੇਨ ਦੀ ਮਦਦ ਨਾਲ ਜਹਾਜ਼ ਤੋਂ ਉਤਾਰਿਆ ਗਿਆ।

2

ਡਾਕਟਰ ਮਫੀ ਲਕੜਾਵਾਲਾ ਅਨੁਸਾਰ ਮਹਿਲਾ ਨੂੰ ਮੋਟਾਪੇ ਦੀ ਬਿਮਾਰੀ ਹੈ। ਉਸ ਦੇ ਸਰੀਰ ਵਿੱਚ ਜ਼ਰੂਰਤ ਤੋਂ ਜ਼ਿਆਦਾ ਪਾਣੀ ਜਮਾ ਹੋ ਗਿਆ ਹੈ।

3

36 ਸਾਲਾਂ ਇਮਾਨ ਦਾ 500 ਕਿੱਲੋ ਭਾਰ ਹੈ ਤੇ ਉਹ 25 ਸਾਲਾਂ ਤੋਂ ਆਪਣੇ ਘਰ ਤੋਂ ਬਾਹਰ ਹੀ ਨਹੀਂ ਨਿਕਲੀ ਹੈ। ਇਸ ਲਈ ਆਪਣਾ ਭਾਰ ਘੱਟ ਕਰਾਉਣ ਦੇ ਇਲਾਜ ਲਈ ਉਹ ਭਾਰਤ ਪਹੁੰਚੀ ਹੈ।

4

ਮੁੰਬਈ ਦੇ ਡਾਕਟਰ ਮਫੀ ਲਕੜਾਵਾਲਾ ਅਤੇ ਉਸ ਦੀ 36 ਮੈਂਬਰੀ ਟੀਮ ਮਹਿਲਾ ਦਾ ਤਿੰਨ ਮਹੀਨੇ ਤੱਕ ਇਲਾਜ ਕਰਨਗੇ।

5

ਇਮਾਨ ਅਹਿਮਦ ਨੂੰ ਹਵਾਈ ਅੱਡੇ ਉੱਤੇ ਕਰੇਨ ਦੀ ਮਦਦ ਨਾਲ ਜਹਾਜ਼ ਤੋਂ ਉਤਾਰਿਆ ਗਿਆ।

6

ਮਿਸਰ ਦੀ ਰਹਿਣ ਵਾਲੀ ਦੁਨੀਆ ਦੀ ਸਭ ਤੋਂ ਮੋਟੀ ਮਹਿਲਾ ਇਮਾਨ ਅਹਿਮਦ ਅਬਦੁਲਾਤੀ ਇਲਾਜ ਲਈ ਭਾਰਤ ਪਹੁੰਚ ਗਈ ਹੈ।

7

ਇਮਾਨ ਦੇ ਬਚਪਨ ਦੀ ਤਸਵੀਰ।

  • ਹੋਮ
  • Photos
  • ਖ਼ਬਰਾਂ
  • ਭਾਰਤ ਪਹੁੰਚੀ ਸਭ ਤੋਂ ਮੋਟੀ ਮਹਿਲਾ, ਕਰੇਨ ਰਾਹੀਂ ਉਤਾਰਿਆ ਗਿਆ ਜਹਾਜ਼ ਤੋਂ
About us | Advertisement| Privacy policy
© Copyright@2026.ABP Network Private Limited. All rights reserved.