ਦੁਨੀਆ ਦੀ ਸਭ ਤੋਂ ਲੰਮੀ ਦਸਤਾਰ ਸਜਾਉਣ ਵਾਲਾ ਸਿੰਘ
ਏਬੀਪੀ ਸਾਂਝਾ | 20 Nov 2016 12:29 PM (IST)
1
ਦੁਨੀਆ ਦੀ ਸਭ ਤੋਂ ਵੱਡੀ ਦਸਤਾਰ ਸਜਾਉਣ ਵਾਲਾ ਨਿਹੰਗ ਸਿੰਘ ਅਵਤਾਰ ਸਿੰਘ ਮੁੰਨੀ।
2
ਪਟਿਆਲਾ ਦਾ ਰਹਿਣ ਵਾਲਾ ਅਵਤਾਰ ਸਿੰਘ ਮੁੰਨੀ ਦਾ ਚਰਚਾ ਵਿਦੇਸ਼ਾਂ ਵਿੱਚ ਵੀ ਖ਼ੂਬ ਹੈ।
3
ਅਵਤਾਰ ਸਿੰਘ ਪਿਛਲੇ 16 ਸਾਲਾਂ ਤੋਂ ਇਹ ਦਸਤਾਰ ਸਜਾਉਂਦਾ ਹੈ।
4
ਅਵਤਾਰ ਸਿੰਘ ਮੁੰਨੀ ਕਰੀਬ 645 ਮੀਟਰ ਲੰਮੀ ਦਸਤਾਰ ਸਜਾਉਂਦਾ ਹੈ।
5
ਅਵਤਾਰ ਸਿੰਘ ਨੂੰ ਇੰਨੀ ਵੱਡੀ ਦਸਤਾਰ ਸਜਾਉਣ ਲਈ ਛੇ ਘੰਟੇ ਦਾ ਸਮਾਂ ਲੱਗਦਾ ਹੈ।