✕
  • ਹੋਮ

ਦੁਨੀਆ ਦੀ ਸਭ ਤੋਂ ਲੰਮੀ ਦਸਤਾਰ ਸਜਾਉਣ ਵਾਲਾ ਸਿੰਘ

ਏਬੀਪੀ ਸਾਂਝਾ   |  20 Nov 2016 12:29 PM (IST)
1

ਦੁਨੀਆ ਦੀ ਸਭ ਤੋਂ ਵੱਡੀ ਦਸਤਾਰ ਸਜਾਉਣ ਵਾਲਾ ਨਿਹੰਗ ਸਿੰਘ ਅਵਤਾਰ ਸਿੰਘ ਮੁੰਨੀ।

2

ਪਟਿਆਲਾ ਦਾ ਰਹਿਣ ਵਾਲਾ ਅਵਤਾਰ ਸਿੰਘ ਮੁੰਨੀ ਦਾ ਚਰਚਾ ਵਿਦੇਸ਼ਾਂ ਵਿੱਚ ਵੀ ਖ਼ੂਬ ਹੈ।

3

ਅਵਤਾਰ ਸਿੰਘ ਪਿਛਲੇ 16 ਸਾਲਾਂ ਤੋਂ ਇਹ ਦਸਤਾਰ ਸਜਾਉਂਦਾ ਹੈ।

4

ਅਵਤਾਰ ਸਿੰਘ ਮੁੰਨੀ ਕਰੀਬ 645 ਮੀਟਰ ਲੰਮੀ ਦਸਤਾਰ ਸਜਾਉਂਦਾ ਹੈ।

5

ਅਵਤਾਰ ਸਿੰਘ ਨੂੰ ਇੰਨੀ ਵੱਡੀ ਦਸਤਾਰ ਸਜਾਉਣ ਲਈ ਛੇ ਘੰਟੇ ਦਾ ਸਮਾਂ ਲੱਗਦਾ ਹੈ।

  • ਹੋਮ
  • Photos
  • ਖ਼ਬਰਾਂ
  • ਦੁਨੀਆ ਦੀ ਸਭ ਤੋਂ ਲੰਮੀ ਦਸਤਾਰ ਸਜਾਉਣ ਵਾਲਾ ਸਿੰਘ
About us | Advertisement| Privacy policy
© Copyright@2026.ABP Network Private Limited. All rights reserved.