✕
  • ਹੋਮ

10 ਵਿਸ਼ਵ ਰਿਕਾਰਡ ਬਣਾ ਚੁੱਕੇ ਇਸ ਪੁਲ 'ਤੇ ਸੈਰ ਨਹੀਂ ਕਰ ਸਕਣਗੇ ਸੈਲਾਨੀ

ਏਬੀਪੀ ਸਾਂਝਾ   |  04 Sep 2016 05:08 PM (IST)

ਆਪਣੇ ਅਨੋਖੇ ਡਿਜ਼ਾਇਨ ਅਤੇ ਨਿਰਮਾਣ ਕਾਰਨ 10 ਰਿਕਾਰਡ ਆਪਣੇ ਨਾਂ ਕਰ ਚੁੱਕੇ ਸੰਸਾਰ ਦੇ ਸਭ ਤੋਂ ਲੰਬੇ ਅਤੇ ਉੱਚੇ ਕੱਚ ਦੇ ਪੁਲ ਨੂੰ ਚੀਨ ਦੇ ਹੂਨਾਨ ਸੂਬੇ 'ਚ ਸੈਲਾਨੀਆਂ ਦੀ ਸੈਰ ਲਈ ਬੰਦ ਕਰ ਦਿੱਤਾ ਗਿਆ ਹੈ। 430 ਮੀਟਰ ਲੰਬੇ, 6 ਮੀਟਰ ਚੌੜੇ ਪੁਲ ਨੂੰ ਤਿੰਨ ਪਰਤਾਂ ਵਾਲੇ 99 ਪਾਰਦਰਸ਼ੀ ਸ਼ੀਸ਼ੇ ਦੇ ਟੁਕੜਿਆਂ ਨਾਲ ਬਣਾਇਆ ਗਿਆ ਸੀ।

1

2

3

4

5

6

7

ਵੇਖੋ ਹੋਰ ਤਸਵੀਰਾਂ....

8

ਜੁਲਾਈ 'ਚ ਪੁਲ ਦੀ ਮਜ਼ਬੂਤੀ ਨੂੰ ਦਿਖਾਉਣ ਲਈ ਚੀਨ ਨੇ ਇੱਕ, ਦੋ ਟਨ ਵਜ਼ਨ ਵਾਲੇ ਟਰੱਕ ਨੂੰ ਇਸ 'ਤੇ ਚਲਾਇਆ ਸੀ। ਤੁਹਾਨੂੰ ਦੱਸ ਦਈਏ ਕਿ ਅਨੋਖੇ ਸਤੰਭ ਵਾਂਗ ਪਰਬਤ 'ਤੇ ਬਣਿਆ ਅਜਿਹਾ ਪੁਲ ਹਾਲੀਵੁੱਡ ਦੀ ਹਿੱਟ ਫਿਲਮ 'ਅਵਤਾਰ' ਦੇਖਣ ਨੂੰ ਮਿਲਿਆ ਸੀ।

9

ਦੱਸਣਯੋਗ ਹੈ ਕਿ ਪਹਿਲਾਂ ਰੋਜ਼ਾਨਾ ਪੁਲ ਤੋਂ ਵਧ ਤੋਂ ਵਧ 8000 ਲੋਕਾਂ ਨੂੰ ਜਾਣ ਦੀ ਆਗਿਆ ਦਿੱਤੀ ਗਈ ਸੀ ਅਤੇ ਇਸ ਲਈ ਪਹਿਲਾਂ ਰਿਜ਼ਰਵੇਸ਼ਨ ਕਰਾਉਣੀ ਜਰੂਰੀ ਸੀ। ਦਸੰਬਰ 'ਚ ਇਹ ਪੁਲ ਬਣ ਕੇ ਤਿਆਰ ਹੋਇਆ ਸੀ। ਪਰ ਹੁਣ ਇਸ ਪੁੱਲ ਤੇ ਸੈਲਾਨੀਆਂ ਦੀ ਸੈਰ 'ਤੇ ਰੋਕ ਲਗਾ ਦਿੱਤੀ ਗਈ ਹੈ।

10

ਆਪਣੇ ਅਨੋਖੇ ਡਿਜ਼ਾਇਨ ਅਤੇ ਨਿਰਮਾਣ ਕਾਰਨ 10 ਰਿਕਾਰਡ ਆਪਣੇ ਨਾਂ ਕਰ ਚੁੱਕੇ ਸੰਸਾਰ ਦੇ ਸਭ ਤੋਂ ਲੰਬੇ ਅਤੇ ਉੱਚੇ ਕੱਚ ਦੇ ਪੁਲ ਨੂੰ ਚੀਨ ਦੇ ਹੂਨਾਨ ਸੂਬੇ 'ਚ ਸੈਲਾਨੀਆਂ ਦੀ ਸੈਰ ਲਈ ਬੰਦ ਕਰ ਦਿੱਤਾ ਗਿਆ ਹੈ। 430 ਮੀਟਰ ਲੰਬੇ, 6 ਮੀਟਰ ਚੌੜੇ ਪੁਲ ਨੂੰ ਤਿੰਨ ਪਰਤਾਂ ਵਾਲੇ 99 ਪਾਰਦਰਸ਼ੀ ਸ਼ੀਸ਼ੇ ਦੇ ਟੁਕੜਿਆਂ ਨਾਲ ਬਣਾਇਆ ਗਿਆ ਸੀ।

11

ਇਹ ਪੁਲ ਜ਼ਮੀਨ ਤੋਂ ਕਰੀਬ 300 ਮੀਟਰ ਉੱਪਰ ਖੜੀਆਂ ਦੋ ਚੱਟਾਨਾਂ ਵਿਚਕਾਰ ਬਣਿਆ ਹੋਇਆ ਹੈ। ਪੁਲ ਦੀ ਪ੍ਰਬੰਧਨ ਸਮਿਤੀ ਨੇ ਦੱਸਿਆ ਕਿ ਆਪਣੇ ਡਿਜ਼ਾਇਨ ਅਤੇ ਨਿਰਮਾਣ ਸਮੇਤ ਇਸ ਦੇ ਖਾਤੇ 'ਚ 10 ਵਿਸ਼ਵ ਰਿਕਾਰਡ ਸ਼ਾਮਲ ਹਨ।

  • ਹੋਮ
  • Photos
  • ਖ਼ਬਰਾਂ
  • 10 ਵਿਸ਼ਵ ਰਿਕਾਰਡ ਬਣਾ ਚੁੱਕੇ ਇਸ ਪੁਲ 'ਤੇ ਸੈਰ ਨਹੀਂ ਕਰ ਸਕਣਗੇ ਸੈਲਾਨੀ
About us | Advertisement| Privacy policy
© Copyright@2026.ABP Network Private Limited. All rights reserved.