OMG! ਵੇਖੋ ਖ਼ਤਰਨਾਕ Selfies
ਏਬੀਪੀ ਸਾਂਝਾ | 17 Jan 2017 04:18 PM (IST)

1
2
3
4
5
6
ਦਿੱਲੀ ਵਿੱਚ ਰੇਲਵੇ ਟਰੈਕ ਉੱਤੇ ਸੇਲਫੀ ਲੈਂਦੇ ਹੋਏ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ। ਖ਼ਤਰਨਾਕ ਸੇਲਫੀ ਦਾ ਪਹਿਲਾਂ ਮਾਮਲਾ ਨਹੀਂ ਹੈ। ਦੁਨੀਆ ਦੀਆਂ ਕੁੱਝ ਖ਼ਤਰਨਾਕ ਸੇਲਫੀ। ਇਹ ਤਸਵੀਰਾਂ ਦੇਖਣ ਲਈ ਹਨ ਨਾ ਕਿ ਅਜਿਹੀਂ ਸੇਲਫੀਆਂ ਖਿੱਚਣ ਦੀ।