ਮਿਲੋ ਦੁਨੀਆ ਦੀ ਸਰਬੋਤਮ Cookery Book ਲਿਖਣ ਵਾਲੀ ਪਦਮਾ ਨੂੰ
ਏਬੀਪੀ ਸਾਂਝਾ | 10 Oct 2017 08:05 AM (IST)
1
ਹਾਲਾਂਕਿ ਥੋੜ੍ਹੇ ਸਮੇਂ ਵਿੱਚ ਹੀ ਉਨ੍ਹਾਂ ਦਾ ਤਲਾਕ ਵੀ ਹੋ ਗਿਆ ਸੀ।
2
ਉਨ੍ਹਾਂ ਆਪਣੇ ਨਾਂ ਤੋਂ ਗਹਿਣੇ ਵੀ ਲਾਂਚ ਕੀਤੇ ਸਨ।
3
ਅਦਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਇਟਾਲੀਅਨ ਮਰਡਰ ਮਿਸਟ੍ਰੀ ਰਾਹੀਂ ਆਪਣੇ ਆਪ ਨੂੰ ਸਥਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਕਈ ਫ਼ਿਲਮਾਂ ਅਤੇ ਟੈਲੀਵਿਜ਼ਨ ਸ਼ੋਅਜ਼ ਵਿੱਚ ਕੰਮ ਕੀਤਾ।
4
ਇਸੇ ਸ਼ੋਅ ਵਿੱਚ ਚੰਗੇ ਪ੍ਰਦਰਸ਼ਨ ਕਾਰਨ ਉਨ੍ਹਾਂ ਦੀ ਚੋਣ ਪ੍ਰਾਈਮ ਟਾਈਮ ਐਨੀ ਐਵਾਰਡਜ਼ ਲਈ ਵੀ ਕੀਤੀ ਗਈ ਸੀ।
5
ਪਦਮਾ ਚਰਚਾ ਦਾ ਵਿਸ਼ਾ ਉਦੋਂ ਬਣੀ ਜਦੋਂ ਉਨ੍ਹਾਂ ਆਪਣੇ ਤੋਂ ਉਮਰ 'ਚ 23 ਸਾਲ ਵੱਡੇ ਲੇਖਕ ਸਲਮਾਨ ਰੁਸ਼ਦੀ ਨਾਲ ਵਿਆਹ ਕੀਤਾ ਸੀ।
6
ਸਾਲ 2006 ਵਿੱਚ ਉਨ੍ਹਾਂ ਅਮਰੀਕਾ ਦੇ ਰਿਐਲਿਟੀ ਸ਼ੋਅ ਟਾਪ ਸ਼ੈੱਫ ਵੀ ਹੋਸਟ ਕੀਤਾ ਸੀ।
7
ਇਸ ਮਹੀਨੇ ਉਹ 47 ਵਰ੍ਹਿਆਂ ਦੇ ਹੋ ਗਏ ਹਨ। ਉਨ੍ਹਾਂ ਦੀ ਕੁੱਕ ਬੁੱਕ ਨੂੰ ਦੁਨੀਆਂ 'ਚ ਸਰਬੋਤਮ ਮੰਨਿਆ ਗਿਆ ਹੈ। ਇਸ ਲਈ ਉਨ੍ਹਾਂ ਨੂੰ ਇਨਾਮ ਵੀ ਮਿਲਿਆ ਸੀ।
8
ਤਸਵਰਾਂ 'ਚ ਤੁਸੀਂ ਵੇਖ ਸਕਦੇ ਹੋ ਭਾਰਤੀ ਮੂਲ ਦੀ ਅਮਰੀਕੀ ਲੇਖਿਕਾ, ਅਦਾਕਾਰ, ਮਾਡਲ ਤੇ ਟੈਲੀਵਿਜ਼ਨ ਹੋਸਟ ਪਦਮਾਲਕਸ਼ਮੀ।