ਵਿਸ਼ਵ ਦਾ ਸਭ ਤੋਂ ਵੱਡਾ ਜਹਾਜ਼, 10 ਟੈਂਕਾਂ ਨਾਲ ਭਰ ਸਕਦਾ ਹੈ ਉਡਾਣ
ਏਬੀਪੀ ਸਾਂਝਾ | 27 Feb 2017 11:58 AM (IST)

1
ਇਸ ਜਹਾਜ਼ ਨੂੰ ਯੁਕਰੇਨ ਦੀ ਕੰਪਨੀ ਨੇ ਤਿਆਰ ਕੀਤਾ ਹੈ।
2
-ਇੱਕ ਵਾਰ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ 18 ਘੱਟੇ ਲਗਾਤਾਰ ਉਡਾਣ ਭਰ ਸਕਦਾ ਹੈ।
3
- 600 ਟਨ ਦੇ ਇਸ ਜਹਾਜ਼ ਵਿੱਚ 32 ਟਾਇਰ ਲੱਗੇ ਹੋਏ
4
ਛੇ ਇੰਜਨ ਵਾਲੇ ਇਸ ਜਹਾਜ਼ ਵਿੱਚ 10 ਟੈਂਕਾਂ ਨੂੰ ਇੱਕੋ ਵਾਰੀ ਲਿਜਾਇਆ ਜਾ ਸਕਦਾ ਹੈ।
5
ਕਰੋ ਦਰਸ਼ਨ ਦੁਨੀਆ ਦੇ ਸਭ ਤੋਂ ਵੱਡੇ ਹਵਾਈ ਜਹਾਜ਼ ਦੇ।