ਹਰਿਮੰਦਰ ਸਾਹਿਬ ਬਾਰੇ ਇਹ ਤੱਥ ਜਾਣ ਹੋ ਜਾਓਗੇ ਹੈਰਾਨ !
ਏਬੀਪੀ ਸਾਂਝਾ | 20 Sep 2016 12:10 PM (IST)

1. ਹਰਿਮੰਦਰ ਸਾਹਿਬ ਵਿਖੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ। ਇੱਥੇ ਹਰ ਰੋਜ਼ ਦੋ ਲੱਖ ਪ੍ਰਸ਼ਾਦੇ ਬਣਦੇ ਹਨ।
1
2
1. ਹਰਿਮੰਦਰ ਸਾਹਿਬ ਵਿਖੇ ਦੁਨੀਆ ਦੀ ਸਭ ਤੋਂ ਵੱਡੀ ਰਸੋਈ ਹੈ। ਇੱਥੇ ਹਰ ਰੋਜ਼ ਦੋ ਲੱਖ ਪ੍ਰਸ਼ਾਦੇ ਬਣਦੇ ਹਨ।
3
3.ਇਸ ਵੱਡੀ ਰਸੋਈ ਵਿੱਚ ਖਾਣਾ ਬਣਾਉਣ ਲਈ 450 ਲੋਕਾਂ ਦੇ ਸਟਾਫ ਤੋਂ ਇਲਾਵਾ ਸੈਂਕੜੇ ਵਲੰਟੀਅਰ ਕੰਮ ਕਰਦੇ ਹਨ।
4
5
2.ਇੱਥੇ ਰੋਜ਼ ਤਕਰੀਬਨ 12000 ਕਿਲੋ ਆਟਾ, 13000 ਕਿਲੋ ਦਾਲ, 1500 ਕਿਲੋ ਚਾਵਲ ਤੇ 2000 ਕਿਲੋ ਸਬਜ਼ੀਆ ਵਰਤੋਂ ਵਿੱਚ ਆਉਂਦੀਆਂ ਹਨ।
6
ਵੇਖੋ ਹੋਰ ਤਸਵੀਰਾਂ....
7
4.ਭਾਂਡੇ ਧੋਣ ਦਾ ਕੰਮ ਸੇਵਾਦਾਰਾਂ ਵੱਲੋਂ ਕੀਤਾ ਜਾਂਦਾ ਹੈ। ਹਾਈਜੀਨ ਰੱਖਣ ਲਈ 3 ਤੋਂ 5 ਵਾਰ ਭਾਂਡੇ ਧੋਏ ਜਾਂਦੇ ਹਨ।
8
6.ਗੁਰੂ ਦਾ ਲੰਗਰ ਵਿੱਚ ਖਾਣ ਵਾਲੇ ਹਜ਼ਾਰਾਂ ਲੋਕਾਂ ਲਈ ਵਲੰਟੀਅਰਜ਼ ਰੋਜ਼ ਤਕਰੀਬਨ ਤਿੰਨ ਲੱਖ ਬਰਤਨ ਸਾਫ਼ ਕਰਦੇ ਹਨ।
9
5.ਇਸ ਕਿਚਨ ਵਿੱਚ ਦੋ ਡਾਇਨਿੰਗ ਹਾਲ ਹਨ, ਜਿੱਥੇ ਇੱਕ ਵਾਰ ਵਿੱਚ 5000 ਲੋਕ ਬੈਠ ਕੇ ਲੰਗਰ ਖਾਂਦੇ ਹਨ।