ਇਹ ਹੈ ਦੁਨੀਆ ਦਾ ਸਭ ਤੋਂ ਪਿਆਰਾ ਕੁੱਤਾ, ਛਪ ਚੁੱਕੀ ਕਿਤਾਬ, ਫੇਸਬੁੱਕ ’ਤੇ ਵੀ 16 ਮਿਲੀਅਨ ਫੌਲੋਅਰਸ
ਇਸ ਦੇ ਨਾਲ ਹੀ 2011 ਵਿੱਚ ‘ਬੂ: ਦ ਲਾਈਫ ਆਫ ਵਰਲਡਸ ਕਿਊਟੈਸਟ ਡੌਗ’ ਨਾਂ ਤੋਂ ਬੂ ’ਤੇ ਕਿਤਾਬ ਵੀ ਛਪਵਾਈ ਗਈ ਹੈ ਜਿਸ ਵਿੱਚ ਬੂ ਦੀਆਂ ਕਈ ਤਸਵੀਰਾਂ ਛਪੀਆਂ ਹਨ।
Download ABP Live App and Watch All Latest Videos
View In Appਬੂ ਨੂੰ ਸੋਸ਼ਲ ਮੀਡੀਆ ’ਤੇ ਤਾਂ ਕਾਫੀ ਲੋਕ ਜਾਣਦੇ ਸੀ ਬਲਕਿ 2012 ਵਿੱਚ ਬੂ ਨੂੰ ਵਰਜਿਨ ਅਮਰੀਕਾ ਦਾ ਪਾਲਤੂ ਜਾਨਵਰ ਵੀ ਐਲਾਨਿਆ ਜਾ ਚੁੱਕਿਆ ਹੈ।
ਬੂ ਦੇ ਮਾਲਕ ਦਾ ਕਹਿਣਾ ਹੈ ਕਿ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਕਾਫੀ ਕਠਨ ਸੀ ਪਰ ਇਸ ਗੱਲ ਦੀ ਖ਼ੁਸ਼ੀ ਹੈ ਕਿ ਬੂ ਨੂੰ ਇਸ ਦਰਦ ਤੋਂ ਛੁਟਕਾਰਾ ਮਿਲ ਗਿਆ।
ਸਾਥੀ ਦੇ ਚਲੇ ਜਾਣ ਬਾਅਦ ਬੂ ਕਾਫੀ ਚਿੰਤਤ ਨਜ਼ਰ ਆਉਣ ਲੱਗਾ। ਇਸ ਲਈ ਉਸ ਦੀ ਵੀ ਮੌਤ ਹੋ ਗਈ।
ਪਿਛਲੇ ਸਾਲ ਬੂ ਦੇ ਸਾਥੀ ਦੀ ਮੌਤ ਹੋ ਗਈ ਸੀ। ਉਸ ਦਿਨ ਤੋਂ ਬਾਅਦ ਹੀ ਬੂ ਵਿੱਚ ਕੁਝ ਬਦਲਾਅ ਨਜ਼ਰ ਆਉਣ ਲੱਗ ਗਏ।
ਬੂ ਦਾ ਮਾਲਕ ਅਕਸਰ ਉਸ ਦੀਆਂ ਤੇ ਉਸ ਦੇ ਸਾਥੀ ਦੀਆਂ ਫੋਟੋਆਂ ਪੋਸਟ ਕਰਦਾ ਸੀ।
‘ਬੂ’ ਨਾਂ ਦਾ ਇਹ ਪਾਮੇਰੀਅਨ ਕਾਫੀ ਮਕਬੂਲ ਸੀ।
ਕੁੱਤੇ ਦੇ ਮਾਲਕ ਨੇ ਹੀ ਫੇਸਬੁੱਕ ’ਤੇ ਉਸ ਦੇ ਮਰਨ ਦੀ ਪੁਸ਼ਟੀ ਕੀਤੀ।
ਫੇਸਬੁੱਕ ’ਤੇ ਇਸ ਕੁੱਤੇ ਦੇ 16 ਮਿਲੀਅਨ ਫੌਲੋਅਰਸ ਹਨ। ਉਸ ਦਾ ਪੇਜ ਵੈਰੀਫਾਈਡ ਸੀ।
ਹਾਲ ਹੀ ਵਿੱਚ ਦੁਨੀਆ ਵਿੱਚ ਸਭ ਤੋਂ ਕਿਊਟ ਦਿੱਸਣ ਵਾਲੇ ਕੁੱਤੇ ਦੀ ਮੌਤ ਹੋ ਗਈ ਹੈ।
- - - - - - - - - Advertisement - - - - - - - - -