ਵੇਖੋ ਆਸਟ੍ਰੇਲੀਆ ਦਾ ਕਮਾਲ, ਰੇਗਿਸਤਾਨ 'ਚ ਪੈਦਾ ਕੀਤੀਆਂ ਸਬਜ਼ੀਆਂ
ਏਬੀਪੀ ਸਾਂਝਾ | 14 Oct 2016 11:43 AM (IST)
1
ਆਸਟ੍ਰੇਲੀਆ ਦੇ ਪੋਰਟ ਆਗਸਟਾ ਸਿਟੀ ਦੇ ਰਾਜਸਥਾਨ ਵਿੱਚ ਦੁਨੀਆ ਦਾ ਪਹਿਲਾ ਗਰੀਨ ਹਾਊਸ ਬਣਿਆ ਗਿਆ ਹੈ।
2
ਫ਼ਿਲਹਾਲ ਫਾਰਮ ਹਾਊਸ ਵਿੱਚ ਸਬਜ਼ੀਆਂ ਦੀ ਪੈਦਾਵਾਰ ਸ਼ੁਰੂ ਕੀਤੀ ਗਈ ਹੈ।
3
ਇਹ ਗਰੀਨ ਹਾਊਸ ਸਮੁੰਦਰ ਦੇ ਪਾਣੀ ਅਤੇ ਸੂਰਜ ਦੀ ਰੌਸ਼ਨੀ ਨਾਲ ਸਬਜ਼ੀਆਂ ਅਤੇ ਹੋਰ ਫਲ ਪੈਦਾ ਕਰ ਰਿਹਾ ਹੈ।
4
ਗਰੀਨ ਹਾਊਸ ਵਿੱਚ ਸਮੁੰਦਰ ਦੇ ਖਾਰੇ ਪਾਣੀ ਨੂੰ ਸੂਰਜ ਦੀ ਊਰਜਾ ਦੀ ਬਿਜਲੀ ਨਾਲ ਖੇਤੀ ਦੇ ਲਾਇਕ ਬਣਾਇਆ ਜਾ ਰਿਹਾ ਹੈ।ਇਸ ਉੱਤੇ 1338 ਕਰੋੜ ਰੁਪਏ ਖ਼ਰਚ ਆ ਆਇਆ ਹੈ।
5
ਗਰੀਨ ਹਾਊਸ ਤੱਕ ਸਮੁੰਦਰ ਤੋਂ ਪਾਣੀ ਲੈ ਕੇ ਆਉਣ ਲਈ 2 ਕਿੱਲੋਮੀਟਰ ਤੱਕ ਪਾਣੀ ਦੀ ਪਾਈਪ ਲਾਈਨ ਵਿਛਾਈ ਗਈ ਹੈ।
6
ਇਹ ਗਰੀਨ ਹਾਊਸ 50 ਏਕੜ ਵਿੱਚ ਫੈਲਿਆ ਹੋਇਆ।