✕
  • ਹੋਮ

ਦੁਨੀਆਂ ਦਾ ਸਭ ਤੋਂ ਮਹਿੰਗਾ ਖਾਣਾ !

ਏਬੀਪੀ ਸਾਂਝਾ   |  17 Aug 2015 11:43 AM (IST)
ਦੁਨੀਆਂ ਦਾ ਸਭ ਤੋਂ ਮਹਿੰਗਾ ਖਾਣਾ !

1 ਗੋਲਡਨ ਕੈਨੋਲੀ : ਸੈ਼ਮਪੇਨ ਦੀ ਇੱਕ ਬੋਤਲ ਅਤੇ ਹੀਰਿਆਂ ਦੇ ਇੱਕ ਹੀਰਿਆ ਦੇ ਹਾਰ ਦੀ ਕੀਮਤ 26,000ਡਾਲਰ ਹੈ। ਅਮਰੀਕਾ ਦੇ ਕੰਸਾਸ ਸ਼ਹਿਰ ਦੇ ਜੈਸਪਰਸ ਰੈਸਟੋਰੈਂਟ ਵਿੱਚੋਂ ਇਸਨੂੰ ਖਰੀਦਿਆ ਜਾ ਸਕਦਾ ਹੈ।

1

3 ਰੇਮਨ ਨੂਡਲਸ : ਕੀਮਤ ਲਗਭਗ 110 ਡਾਲਰ : ਇਸਨੂੰ ਟੋਕਿਓ ਦੇ ਫੁਜਿਮਾਕੀ ਗੇਕਿਓ ਰੈਸਟੋਰੈਂਟ ਵਿੱਚ ਖਾਧਾ ਜਾ ਸਕਦਾ।ਰੈਸਟੋਰੈਂਟ ਦਾ ਦਾਅਵਾ ਹੈ ਕਿ ਇਸ ਵਿੱਚ ਘੱਟੋ ਘੱਟ 20 ਮਸਾਲੇ ਅਤੇ ਹੋਰ ਚੀਜ਼ਾਂ ਸ਼ਾਂਮਿਲ ਹਨ।

2

5 ਲੁਵਾਕ ਕੌਫੀ : ਇਸ ਨੂੰ ਇੰਡੋਨੇਸ਼ੀਆ ਦੇ ਲੁਵਾਕ ਨਾਂਮ ਦੇ ਬਿੱਲੀ ਵਰਗੇ ਦਿਸਣ ਵਾਲਾ ਜਾਨਵਰ ਦੇ ਮਲ ਵਿੱਚੋਂ ਕੱਢਿਆ ਜਾਂਦਾ ਹੈ। ਇੱਕ ਕੱਪ ਦੀ ਕੀਮਤ ਲਗਭਗ 30 ਡਾਲਰ ਹੈ।

3

2 ਹੈਮਬਰਗਰ ਪੈਟੀ : ਕੀਮਤ ਲਗਭਗ 3,32,000 ਡਾਲਰ । ਨੀਦਰਲੈਂਡਸ ਦੇ ਮਾਸਿਟਕਤ ਯੂਨੀਵਰਸਿਟੀ ਦੇ ਪ੍ਰੋਫੈਸਰ ਮਾਰਕ ਪੋਸਟ ਨੇ ਪ੍ਰਯੋਗਸ਼ਾਲਾ ਵਿੱਚ ਸਟੈਮ ਕੋਸਿ਼ਕਾਵਾਂ ਤੋਂ ਹੈਮਬਰਗਰ ਪੈਟੀ ਨੂੰ ਤਿਆਰ ਕੀਤਾ ਸੀ ।

4

1 ਗੋਲਡਨ ਕੈਨੋਲੀ : ਸੈ਼ਮਪੇਨ ਦੀ ਇੱਕ ਬੋਤਲ ਅਤੇ ਹੀਰਿਆਂ ਦੇ ਇੱਕ ਹੀਰਿਆ ਦੇ ਹਾਰ ਦੀ ਕੀਮਤ 26,000ਡਾਲਰ ਹੈ। ਅਮਰੀਕਾ ਦੇ ਕੰਸਾਸ ਸ਼ਹਿਰ ਦੇ ਜੈਸਪਰਸ ਰੈਸਟੋਰੈਂਟ ਵਿੱਚੋਂ ਇਸਨੂੰ ਖਰੀਦਿਆ ਜਾ ਸਕਦਾ ਹੈ।

5

4 ਗਲੇਸ਼ੀਅਰ ਦਾ ਪਾਣੀ : ਦੁਨੀਆਂ ਦੀ ਸਭ ਤੋਂ ਮਹਿੰਗੀ ਪਾਣੀ ਦੀ ਬੋਤਲ , ਕੀਮਤ 3600 ਡਾਲਰ ( ਲਗਭਗ 208800 ਰੁਪਏ ) । ਪਾਓਲੋ ਦੀ ਵਰਾਚੀ ਨੇ ਇਸ ਵਿੱਚ ਫਿਜੀ ਦੇ ਟਾਪੂਆਂ ਦੇ ਝਰਨਿਆਂ ਅਤੇ ਆਈਸਲੈਂਡ ਦੇ ਗਲੇਸ਼ੀਅਰ ਦਾ ਪਾਣੀ ਇਸਤੇਮਾਲ ਕਰਕੇ ਇਸ ਵਿੱਚ ਪੰਜ ਮਿਲੀਗਰਾਮ ਸੋਨੇ ਦੀ ਭਸਮ ਮਿਲਾਈ ਹੈ।

  • ਹੋਮ
  • Photos
  • ਖ਼ਬਰਾਂ
  • ਦੁਨੀਆਂ ਦਾ ਸਭ ਤੋਂ ਮਹਿੰਗਾ ਖਾਣਾ !
About us | Advertisement| Privacy policy
© Copyright@2026.ABP Network Private Limited. All rights reserved.