ਪਹਿਲਵਾਨ ਦਾ ਆਇਆ ਦਿੱਲੀ ਦੀ ਕੁੜੀ 'ਤੇ ਦਿਲ

ਏਬੀਪੀ ਸਾਂਝਾ   |  17 Jan 2017 04:09 PM (IST)
1

ਯੋਗੇਸ਼ਵਰ ਦੱਤ ਅਤੇ ਸ਼ੀਤਲ

2

ਬੇਸੱਕ ਦੱਤ ਦਾ ਵਿਆਹ ਬਿਨਾਂ ਦਾਜ ਦਹੇਜ ਤੋਂ ਹੋ ਰਿਹਾ ਹੈ ਪਰ ਸੂਬੇ ਦੇ ਮੁੱਖ ਮੰਤਰੀ ਨੇ ਇਸ ਹੋਣਹਾਰ ਪਹਿਲਵਾਨ ਦੇ ਵਿਆਹ ਮੌਕੇ ਪੂਰੇ ਪਿੰਡ ਨੂੰ ਹੀ ਤੋਹਫਾ ਦਿੱਤਾ ਹੈ। ਮੁੱਖ ਮੰਤਰੀ ਨੇ ਪਿੰਡ ਦੀਆਂ ਗਲੀਆਂ ਨਾਲੀਆਂ ਤੇ ਹੋਰ ਵਿਕਾਸ ਕਾਰਜਾਂ ਲਈ 10 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

3

ਯੋਗੇਸ਼ਵਰ ਦੱਤ ਨੇ ਵਿਆਹ ‘ਚ ਕਿਸੇ ਕਿਸਮ ਦਾ ਦਾਜ ਦਹੇਜ ਨਹੀਂ ਲਿਆ।

4

ਦੋਵਾਂ ਦਾ ਵਿਆਹ ਦਿੱਲੀ ਵਿੱਚ ਇੱਕ ਫਾਰਮ ਹਾਊਸ ਵਿੱਚ ਹੋਇਆ।

5

ਯੋਗੇਸ਼ਵਰ ਦੱਤ ਨੇ ਦਿੱਲੀ ਦੀ ਸ਼ੀਤਲ ਨਾਲ ਵਿਆਹ ਕਰਵਿਆ ਹੈ।

6

ਹਰਿਆਣਾ ਦੇ ਉਲੰਪੀਅਨ ਪਹਿਲਵਾਨ ਯੋਗੇਸ਼ਵਰ ਦੱਤ ਵਿਆਹ ਦੇ ਬੰਧਨ ਵਿੱਚ ਵੱਝ ਗਏ ਹਨ।

  • ਹੋਮ
  • Photos
  • ਖ਼ਬਰਾਂ
  • ਪਹਿਲਵਾਨ ਦਾ ਆਇਆ ਦਿੱਲੀ ਦੀ ਕੁੜੀ 'ਤੇ ਦਿਲ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ