✕
  • ਹੋਮ

ਦਿੱਲੀ ਦੀ ਸ਼ੀਤਲ 'ਤੇ ਆਇਆ ਪਹਿਲਵਾਨ ਯੋਗੇਸ਼ਵਰ ਦੱਤ ਦਾ ਦਿਲ

ਏਬੀਪੀ ਸਾਂਝਾ   |  14 Jan 2017 04:02 PM (IST)
1

ਯੋਗੇਸ਼ਵਰ ਦੱਤ ਦੇ ਵਿਆਹ ਦਾ ਕਾਰਡ।

2

ਘਰ ਵਿੱਚ ਮਿਠਾਈਆਂ ਤਿਆਰ ਹੋ ਰਹੀਆਂ ਅਤੇ ਯੋਗੇਸ਼ਵਰ ਦੱਤ ਦੀਆਂ ਭੈਣਾਂ ਮਹਿਮਾਨਾਂ ਦੇ ਸਵਾਗਤ ਵਿੱਚ ਲੱਗੀਆਂ ਹੋਈਆਂ ਹਨ।

3

ਨਾਮੀ ਪਹਿਲਵਾਨ ਯੋਗੇਸ਼ਵਰ ਦੱਤ ਦਾ ਵਿਆਹ 16 ਜਨਵਰੀ ਹੈ। ਵਿਆਹ ਤੋਂ ਪਹਿਲਾਂ ਦੱਤ ਦੇ ਜੱਦੀ ਪਿੰਡ ਭੈਂਸਵਾਲ ਕਲਾਂ ਵਿੱਚ ਜਸ਼ਨ ਦਾ ਮਾਹੌਲ ਹੈ।

4

ਸੀਤਲ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਹੈ।

5

ਯੋਗੇਸ਼ਵਰ ਦੱਤ ਅਤੇ ਸ਼ੀਤਲ।

6

ਇਸ ਤੋਂ ਪਹਿਲਾਂ ਅੱਜ ਸੋਨੀਪਤ ਦੇ ਮੂਰਥਲ ਵਿਖੇ ਗੀਤਾਂਜਲੀ ਗਾਰਡਨ ਵਿੱਚ ਵਿਆਹ ਦੀਆਂ ਕੁੱਝ ਰਸਮਾਂ ਹੋਈਆਂ।

7

ਯੋਗੇਸ਼ਵਰ ਦੱਤ ਦਾ ਵਿਆਹ 16 ਜਨਵਰੀ ਨੂੰ ਦਿੱਲੀ ਵਿੱਚ ਉੱਘੇ ਕਾਂਗਰਸੀ ਆਗੂ ਜੈ ਭਗਵਾਨ ਸ਼ਰਮਾ ਦੀ ਬੇਟੀ ਸ਼ੀਤਲ ਨਾਲ ਹੋਵੇਗਾ।

  • ਹੋਮ
  • Photos
  • ਖ਼ਬਰਾਂ
  • ਦਿੱਲੀ ਦੀ ਸ਼ੀਤਲ 'ਤੇ ਆਇਆ ਪਹਿਲਵਾਨ ਯੋਗੇਸ਼ਵਰ ਦੱਤ ਦਾ ਦਿਲ
About us | Advertisement| Privacy policy
© Copyright@2026.ABP Network Private Limited. All rights reserved.