ਸਟਾਰ ਦੀ ਮੰਗੇਤਰ ਗਾਂ ਦਾ ਦੁੱਧ ਚੋਣ ਲੱਗੀ,ਤਸਵੀਰਾਂ ਵਾਇਰਲ
ਏਬੀਪੀ ਸਾਂਝਾ | 23 Jan 2018 04:45 PM (IST)

1
2
WWE ਦੇ ਸਟਾਰ ਰੂਸਵ ਦੀ ਮੰਗੇਤਰ ਲਾਨ ਦੀਆਂ ਸੋਸ਼ਲ ਮੀਡੀਆ ਉੱਤੇ ਇੱਕ ਬਿਲਕੁਲ ਵੱਖਰੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਹ ਇਹ ਗਾਂ ਦਾ ਦੁੱਧ ਚੋ ਰਹੀ ਹੈ।
3
ਇਸਤੋਂ ਇਲਾਵਾ ਉਸਦਾ ਮੰਗੇਤਰ ਵੀ ਦੁੱਧ ਚੋਣ ਦੀ ਕੋਸ਼ਿਸ਼ ਕਰ ਰਿਹਾ ਹੈ।
4
ਇਨ੍ਹਾਂ ਤਸਵੀਰਾਂ ਵਿੱਚ ਉਹ ਗਾਂ ਨੂੰ ਦੁਲਾਰ ਰਹੀ ਹੈ।
5
6
7
8