✕
  • ਹੋਮ

ਪਾਕਿਸਤਾਨ ਦਾ ਨਵਾਂ ਹਥਿਆਰ WZ-10

ਏਬੀਪੀ ਸਾਂਝਾ   |  17 Nov 2016 05:53 PM (IST)
ਪਾਕਿਸਤਾਨ ਦਾ ਨਵਾਂ ਹਥਿਆਰ WZ-10
1

WZ-10 ਚੀਨ ਦਾ ਪਹਿਲਾ ਆਧੁਨਿਕ ਹਮਲਾਵਰ ਹੈਲੀਕਾਪਟਰ ਹੈ। ਇਸ ਨੂੰ ਚੀਨ ਨੇ ਆਪਣੇ ਸੈਨਾ ਵਿੱਚ 2012 ਵਿੱਚ ਸ਼ਾਮਲ ਕੀਤਾ ਸੀ। ਚੀਨ ਨੇ ਪਿਛਲੇ ਕੁੱਝ ਸਾਲ ਤੋਂ WZ-10 ਹੈਲੀਕਾਪਟਰ ਪਾਕਿਸਤਾਨ ਨੂੰ ਅਭਿਆਸ ਦੇ ਤੌਰ ਉੱਤੇ ਦਿੱਤਾ ਹੋਇਆ ਹੈ।

2

ਇਹ ਹੈਲੀਕਾਪਟਰ AH-64 ਅਪਾਚੇ ਜਿੰਨਾ ਤਾਕਤਵਰ ਹੈ। ਇਸ ਹੈਲੀਕਾਪਟਰ ਦਾ ਇਸਤੇਮਾਲ ਅਮਰੀਕਾ ਨੇ ਅਫ਼ਗ਼ਾਨਿਸਤਾਨ ਵਿੱਚ ਦਹਿਸ਼ਤਗਰਦਾਂ ਖ਼ਿਲਾਫ਼ ਕੀਤਾ ਸੀ।

3

ਇਸ ਹੈਲੀਕਾਪਟਰ ਦੀ ਖ਼ਾਸੀਅਤ ਇਹ ਹੈ ਕਿ ਇਹ ਟੈਂਕ ਨੂੰ ਵੀ ਟਾਰਗੈਟ ਕਰ ਸਕਦਾ ਹੈ।

4

ਪਾਕਿਸਤਾਨ ਨੇ ਇਹ ਜੰਗੀ ਅਭਿਆਸ ਆਪਣੇ ਪੰਜਾਬ ਹਿੱਸਾ ਦੇ ਬਹਾਵਲਪੁਰ ਵਿੱਚ ਕੀਤੀ। ਪਾਕਿਸਤਾਨ ਨੇ ਹੁਣ ਤੱਕ WZ-10 ਥੰਦਰਬੋਲਟ ਨੂੰ ਲੈ ਕੋਈ ਜਾਣਕਾਰੀ ਲੀਕ ਨਹੀਂ ਕੀਤੀ ਸੀ। ਪਰ ਇਸ ਅਭਿਆਸ ਵਿੱਚ ਉਸ ਨੇ ਖੁੱਲ੍ਹੇ ਕੇ WZ-10 ਹੈਲੀਕਾਪਟਰ ਦੀ ਵਰਤੋਂ ਕੀਤੀ।

5

ਭਾਰਤ ਨਾਲ ਲੱਗਦੀ ਸਰਹੱਦ ਉੱਤੇ ਪਾਕਿਸਤਾਨ ਸੈਨਾ ਨੇ ਵੱਡਾ ਜੰਗੀ ਅਭਿਆਸ ਕੀਤਾ। ਇਸ ਅਭਿਆਸ ਵਿੱਚ ਪਾਕਿਸਤਾਨ ਨੇ ਚੀਨ ਦੇ ਬਣੇ ਹੋਏ WZ-10 ਹੈਲੀਕਾਪਟਰ ਵੀ ਸ਼ਾਮਲ ਕੀਤੇ। ਪਾਕਿਸਤਾਨ ਨੇ ਇਸ ਜੰਗੀ ਅਭਿਆਸ ਨੂੰ ਰਾਦ-ਓਲ-ਬੁਰਕ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਪਾਕਿਸਤਾਨ ਦਾ ਨਵਾਂ ਹਥਿਆਰ WZ-10
About us | Advertisement| Privacy policy
© Copyright@2026.ABP Network Private Limited. All rights reserved.